Haryana News: 10 IPS/HPS ਅਫਸਰਾਂ ਦਾ ਤਬਾਦਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

ਹਰਿਆਣਾ ਸਰਕਾਰ ਨੇ ਵੱਡਾ ਫੇਰਬਦਲ ਕੀਤਾ

Haryana News: 10 IPS/HPS officers transferred

ਹਰਿਆਣਾ: ਹਰਿਆਣਾ ਸਰਕਾਰ ਨੇ 10 ਆਈਪੀਐਸ ਅਤੇ ਐਚਪੀਐੱਸ ਅਫ਼ਸਰਾਂ ਦੇ ਤਬਾਦਲੇ ਕੀੇਤੇ ਹਨ।