Earthquake News: ਹਰਿਆਣਾ 'ਚ ਲਗਾਤਾਰ ਦੂਜੇ ਦਿਨ ਭੂਚਾਲ
ਰਾਤ 7:50 ਵਜੇ 3.7 ਤੀਬਰਤਾ ਵਾਲਾ ਆਇਆ ਭੂਚਾਲ
Earthquake hits Haryana for second consecutive day
Earthquake hits Haryana for second consecutive day: ਹਰਿਆਣਾ ਵਿੱਚ ਦੂਜੇ ਦਿਨ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। 3.7 ਤੀਬਰਤਾ ਦਰਜ ਕੀਤੀ ਗਈ। ਹਰਿਆਣਾ ਦਾ ਝੱਜਰ ਜ਼ਿਲ੍ਹਾ ਭੂਚਾਲ ਦਾ ਕੇਦਰ ਰਿਹਾ।