Haryana News: ਪੈਰਿਸ ਓਲਿੰਪਕਸ ਦੇ 25 ਖਿਡਾਰੀਆਂ ਲਈ ਇਨਾਮੀ ਰਾਸ਼ੀ ਜਾਰੀ
Haryana News: 8 ਖਿਡਾਰੀਆਂ ਦੇ ਖਾਤਿਆਂ ਵਿੱਚ ਭੇਜੇ ਕਰੋੜਾਂ ਰੁਪਏ
Haryana News: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲੱਗਣ ਕਾਰਣ ਪੈਰਿਸ ਓਲੰਪਿਕਸ ਵਿਚ ਮੈਡਲ ਜੇਤੂ ਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦੇਣ ਲਈ 17 ਅਗਸਤ ਨੂੰ ਰੱਖਿਆ ਗਿਆ ਸਮਾਗਮ ਰੱਦ ਕਰਨਾ ਪੈ ਗਿਆ ਸੀ ਤੇ ਹੁਣ ਸਰਕਾਰ ਨੇ ਇਨਾਮੀ ਰਾਸ਼ੀ ਖਿਡਾਰੀਆਂ ਦੇ ਖ਼ਾਤਿਆਂ ਵਿਚ ਭੇਜ ਦਿੱਤੀ ਹੈ।
ਪੈਰਿਸ ਓਲਿੰਪਕਸ ਦੇ 25 ਖਿਡਾਰੀਆਂ ਲਈ ਇਨਾਮੀ ਰਾਸ਼ੀ ਜਾਰੀ
8 ਖਿਡਾਰੀਆਂ ਦੇ ਖਾਤਿਆਂ ਵਿੱਚ ਭੇਜੇ ਕਰੋੜਾਂ ਰੁਪਏ
(ਖਿਡਾਰੀ) (ਇਨਾਮੀ ਰਾਸ਼ੀ)
ਮਨੂ ਭਾਕਰ (ਸ਼ੂਟਿੰਗ) 5 ਕਰੋੜ ਰੁਪਏ
ਵਿਨੇਸ਼ ਫੋਗਾਟ (ਕੁਸ਼ਤੀ) 4 ਕਰੋੜ ਰੁਪਏ
ਨੀਰਜ ਚੋਪੜਾ (ਜੈਵਲਨਿ ਥ੍ਰੋਅ) 4 ਕਰੋੜ ਰੁਪਏ
ਅਭਿਸ਼ੇਕ ਨੈਨ (ਹਾਕੀ) 2.50 ਕਰੋੜ ਰੁਪਏ
ਸੰਜੇ ਸਿੰਘ (ਹਾਕੀ) 2.50 ਕਰੋੜ ਰੁਪਏ
ਅਮਨ ਸਹਿਰਾਵਤ (ਪਹਿਲਵਾਨ) 2.50 ਕਰੋੜ ਰੁਪਏ
ਸਰਬਜੋਤ ਸਿੰਘ (ਸ਼ੂਟਿੰਗ) 2.50 ਕਰੋੜ ਰੁਪਏ
ਸੁਮਿਤ ਕੁਮਾਰ (ਹਾਕੀ) 2.50 ਕਰੋੜ ਰੁਪਏ