Dera Jagmalwali News: ਲਾਲ ਡਾਇਰੀ ਨੂੰ ਲੈ ਕੇ ਵੱਡੀ ਖ਼ਬਰ, ਡੇਰਾ ਜਗਮਾਲਵਾਲੀ ਪ੍ਰਬੰਧਕਾਂ ਵੱਲੋਂ ਡਾਇਰੀ ਕੀਤੀ ਜਨਤਕ

ਏਜੰਸੀ

ਖ਼ਬਰਾਂ, ਹਰਿਆਣਾ

ਹਰਿਆਣਾ ਦੇ ਸਿਰਸਾ ਸਥਿਤ ਕਾਲਾਵਾਲੀ ਡੇਰਾ ਮਸਤਾਨਾ ਸ਼ਾਹ ਬਲੋਚਿਸਤਾਨੀ ਆਸ਼ਰਮ ਜਗਮਾਲਵਾਲੀ ਦਾ ਵਿਵਾਦ ਲਗਭਗ ਖਤਮ ਹੋ ਗਿਆ ਹੈ।

Dera Jagmalwali News:

Dera Jagmalwali News: ਹਰਿਆਣਾ ਦੇ ਸਿਰਸਾ ਸਥਿਤ ਕਾਲਾਵਾਲੀ ਡੇਰਾ ਮਸਤਾਨਾ ਸ਼ਾਹ ਬਲੋਚਿਸਤਾਨੀ ਆਸ਼ਰਮ ਜਗਮਾਲਵਾਲੀ ਦਾ ਵਿਵਾਦ ਲਗਭਗ ਖਤਮ ਹੋ ਗਿਆ ਹੈ। ਡੇਰਾ ਪ੍ਰਬੰਧਕ ਕਮੇਟੀ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਹ ਵਿਵਾਦ ਖ਼ਤਮ ਹੋ ਗਿਆ। ਡੇਰਾ ਜਗਮਾਲਵਾਲੀ ਦੇ ਪ੍ਰਬੰਧਕਾਂ ਨੇ ਲਾਲ ਡਾਇਰੀ ਜਨਤਕ ਕਰ ਦਿੱਤੀ ਹੈ।

ਇਸ ਦੌਰਾਨ 15 ਦੇ ਕਰੀਬ ਪੰਚਾਇਤਾਂ ਨੇ ਇਸ ਨੂੰ ਮੀਡੀਆ ਦੇ ਸਾਹਮਣੇ ਜਨਤਕ ਕੀਤਾ। ਇਹ ਵਸੀਅਤ ਡੇਰਾ ਮੁਖੀ ਬਹਾਦਰ ਚੰਦ ਵਕੀਲ ਨੇ ਲਾਲ ਡਾਇਰੀ ਵਿੱਚ ਲਿਖੀ ਸੀ। ਪੰਚਾਇਤਾਂ ਨੇ ਦੱਸਿਆ ਕਿ ਅਸੀਂ ਡਾਇਰੀ ਵਿੱਚ ਵਿਰਾਸਤ ਮਹਾਤਮਾ ਵਿਰੇਂਦਰ ਦੇ ਨਾਂ ਉਤੇ ਹੈ |