Jagdish Jhinda News: HSGMC ਨੂੰ ਮਿਲਿਆ ਨਵਾਂ ਪ੍ਰਧਾਨ

ਏਜੰਸੀ

ਖ਼ਬਰਾਂ, ਹਰਿਆਣਾ

ਜਗਦੀਸ਼ ਝੀਂਡਾ ਹੋਣਗੇ ਨਵੇਂ ਪ੍ਰਧਾਨ

Jagdish Jhinda will be the new president of HSGMC

Jagdish Jhinda will be the new president of HSGMC:  ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਨੂੰ ਆਪਣਾ ਨਵਾਂ ਪ੍ਰਧਾਨ ਮਿਲ ਗਿਆ ਹੈ। ਇਸ ਅਹੁਦੇ ਲਈ ਜਗਦੀਸ਼ ਸਿੰਘ ਝੀਂਡਾ ਦੇ ਨਾਂਅ ’ਤੇ ਮੋਹਰ ਲੱਗ ਗਈ ਹੈ।

ਦੱਸਣਯੋਗ ਹੈ ਕਿ ਪ੍ਰਧਾਨ ਦੀ ਚੋਣ ਲਈ ਜਨਵਰੀ 2025 ਵਿਚ ਚੋਣਾਂ ਕਰਵਾਈਆਂ ਗਈਆਂ ਸਨ ਪਰ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ। ਅੱਜ ਹੋਈ ਮੀਟਿੰਗ ਵਿਚ ਜਗਦੀਸ਼ ਸਿੰਘ ਝੀਂਡਾ ਨੂੰ ਪ੍ਰਧਾਨ ਐਲਾਨ ਦਿੱਤਾ ਗਿਆ।

ਨਵੀਂ ਕਾਰਜਕਾਰਨੀ ਦੀ ਚੋਣ ਮੁਕੰਮਲ

ਜਗਦੀਸ਼ ਸਿੰਘ ਝੀਂਡਾ ਚੁਣੇ ਗਏ ਪ੍ਰਧਾਨ
ਗੁਰਮੀਤ ਸਿੰਘ ਮੀਤਾ (ਸੀਨੀਅਰ ਮੀਤ ਪ੍ਰਧਾਨ)
ਗੁਰਬੀਰ ਸਿੰਘ (ਮੀਤ ਪ੍ਰਧਾਨ)
ਅੰਗਰੇਜ਼ ਸਿੰਘ (ਜਨਰਲ ਸਕੱਤਰ)
ਬਲਵਿੰਦਰ ਸਿੰਘ (ਸੰਯੁਕਤ ਸਕੱਤਰ)

ਕਾਰਜਕਾਰਨੀ ਮੈਂਬਰ

ਕਰਨੈਲ ਸਿੰਘ ਨਿਮਨਾਬਾਦ
ਪਲਵਿੰਦਰ ਸਿੰਘ ਦਰਡ
ਕੁਲਦੀਪ ਸਿੰਘ ਮੁਲਤਾਨੀ 
ਰੁਪਿੰਦਰ ਸਿੰਘ ਪੰਜੋਖਰਾ
ਜਗਤਾਰ ਸਿੰਘ ਮਾਨ
ਟੀ.ਪੀ. ਸਿੰਘ