ਹਰਿਆਣਾ
Gurugram News: ਪ੍ਰੇਮਿਕਾ ਨੇ ਵਿਆਹੇ ਹੋਏ ਪ੍ਰੇਮੀ ਦਾ ਚਾਕੂ ਮਾਰ ਕੇ ਕੀਤਾ ਕਤਲ
Gurugram News: ਪੁਲਿਸ ਨੇ ਪ੍ਰੇਮਿਕਾ ਨੂੰ ਕੀਤਾ ਗ੍ਰਿਫ਼ਤਾਰ, ਮ੍ਰਿਤਕ 2 ਬੱਚਿਆਂ ਦਾ ਸੀ ਪਿਤਾ
Haryana youth dies in US News: ਹਰਿਆਣਾ ਦੇ ਵਿਅਕਤੀ ਦੀ ਅਮਰੀਕਾ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ
ਡੇਢ ਸਾਲ ਪਹਿਲਾਂ ਕਰਜ਼ਾ ਲੈ ਕੇ ਗਿਆ ਸੀ ਵਿਦੇਸ਼, 3 ਸਾਲ ਦੇ ਪੁੱਤ ਦਾ ਪਿਓ ਸੀ ਮ੍ਰਿਤਕ
Haryana News : ਕੈਬਨਿਟ ਮੀਟਿੰਗ 'ਚ ਹਰਿਆਣਾ ਸਿੱਖ ਗੁਰਦੁਆਰਾ (ਪ੍ਰਬੰਧਨ) ਐਕਟ 2014 ਵਿਚ ਸੋਧ ਨੂੰ ਪ੍ਰਵਾਨਗੀ
Haryana News : ਵਿਧਾਨ ਸਭਾ ਸੈਸ਼ਨ 22 ਅਗੱਸਤ ਤੋਂ, ਲਾਡੋ ਲੱਛਮੀ ਯੋਜਨਾ ਦਾ ਜਲਦ ਹੋਵੇਗਾ ਪੋਰਟਲ ਜਾਰੀ
Haryana News: ਹਿਸਾਰ 'ਚ ਭੈਣ ਨੂੰ ਸੰਧਾਰਾ ਦੇ ਕੇ ਵਾਪਸ ਆ ਰਹੇ ਭਰਾ ਦੀ ਸੜਕ ਹਾਦਸੇ 'ਚ ਮੌਤ
ਨਾਲ ਗਏ 3 ਦੋਸਤਾਂ ਦੀ ਵੀ ਗਈ ਜਾਨ
Faridabad News: ਪਿਓ ਨੇ ਆਪਣੇ ਦੋ ਬੱਚਿਆਂ ਸਮੇਤ ਕੀਤੀ ਖ਼ੁਦਕੁਸ਼ੀ
ਪਤਨੀ ਦੇ ਘਰ ਛੱਡ ਕੇ ਜਾਣ ਕਾਰਨ ਸੀ ਪਰੇਸ਼ਨ
Haryana CRPF Jawan Death News: ਹਰਿਆਣਾ ਵਿੱਚ CRPF ਦੇ ਜਵਾਨ ਦਾ ਗੋਲੀ ਮਾਰ ਕੇ ਕਤਲ
ਪਤਨੀ ਦੀ ਡਿਲੀਵਰੀ ਲਈ ਇੱਕ ਮਹੀਨੇ ਦੀ ਛੁੱਟੀ 'ਤੇ ਆਇਆ ਸੀ ਨੌਜਵਾਨ
Haryana News : ਹਿਸਾਰ 'ਚ CET ਇਮਤਿਹਾਨ ਦੌਰਾਨ ਹੋਇਆ ਹੰਗਾਮਾ, ਸਿੱਖ ਨੌਜਵਾਨ ਨੂੰ ਕਿਰਪਾਨ ਪਾ ਕੇ ਪ੍ਰੀਖਿਆ ਕੇਂਦਰ 'ਚ ਜਾਣ ਤੋਂ ਰੋਕਿਆ
Haryana News : HSGMC ਦੇ ਸਾਬਕਾ ਮੈਂਬਰ ਸੁਖਸਾਗਰ ਸਿੰਘ ਵਲੋਂ ਧਰਨਾ ਲਗਾਉਣ ਦੀ ਧਮਕੀ ਮਗਰੋਂ ਮਿਲੀ ਇਜਾਜ਼ਤ
Haryana News : ਮਸ਼ਹੂਰ ਹਰਿਆਣਵੀ ਗਾਇਕ 'ਤੇ ਤਾੜ-ਤਾੜ ਚੱਲੀਆਂ ਗੋਲੀਆਂ, ਵਾਲ-ਵਾਲ ਬਚੀ ਜਾਨ
Haryana News : ਚਚੇਰੇ ਭਰਾਵਾਂ ਨੇ ਬਚਾਈ ਜਾਨ, ਮੁਲਜ਼ਮ ਮੌਕੇ ਤੋਂ ਫ਼ਰਾਰ
Cambodia 'ਚ Cyber Fraud ਦੇ ਗਰੋਹ ਦਾ ਪਰਦਾਫ਼ਾਸ਼, ਫੜੇ ਗਏ 3000 ਜਾਅਲਸਾਜ਼ਾਂ 'ਚੋਂ 105 Indians
ਭਾਰਤੀ ਗ੍ਰਹਿ ਮੰਤਰਾਲਾ ਜਲਦੀ ਹੀ ਗ੍ਰਿਫ਼ਤਾਰ ਕੀਤੇ ਲੋਕਾਂ ਦੀ ਜਾਣਕਾਰੀ ਕਰੇਗਾ ਸਾਂਝੀ
Haryana ਵਿੱਚ ਘਰ ਅਤੇ ਜ਼ਮੀਨ ਖ਼ਰੀਦਣਾ ਅਗਲੇ ਮਹੀਨੇ ਤੋਂ ਮਹਿੰਗਾ ਹੋ ਜਾਵੇਗਾ, ਨਵੇਂ ਕੁਲੈਕਟਰ ਰੇਟ ਹੋਣਗੇ ਲਾਗੂ
ਨਵੀਆਂ ਦਰਾਂ ਨੂੰ ਸਰਕਾਰ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ