ਹਰਿਆਣਾ
ਹਰਿਆਣਾ : ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਕਾਰਨ ਬੱਸ ਸੇਵਾਵਾਂ ਪ੍ਰਭਾਵਤ
ਹਰਿਆਣਾ ਰੋਡਵੇਜ਼ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਸਰਕਾਰ ਦੇ ‘ਨਕਾਰਾਤਮਕ ਰਵੱਈਏ’ ਦੇ ਵਿਰੋਧ ’ਚ ਹੜਤਾਲ ਦਾ ਸੱਦਾ ਦਿਤਾ ਗਿਆ : ਮੋਰਚੇ ਦੇ ਆਗੂ
ਨੇਤਾ ਜੀ ਦੇਸ਼ ਦੀ ਆਜ਼ਾਦੀ ਦੀ ਪੂਰੀ ਕਹਾਣੀ ਹਨ, ਨੌਜੁਆਨਾਂ ਉਨ੍ਹਾਂ ਤੋਂ ਦੇਸ਼ ਸੇਵਾ ਦੀ ਪ੍ਰੇਰਣਾ ਲੈਣ : ਮੁੱਖ ਮੰਤਰੀ ਮਨੋਹਰ ਲਾਲ
ਮੁੱਖ ਮੰਤਰੀ ਨੇ ਰੋਹਤਕ ਵਿਚ ਪਰਾਕ੍ਰਮ ਦਿਵਸ ’ਤੇ ਪ੍ਰਬੰਧਿਤ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 128ਵੀਂ ਜੈਯੰਤੀ ਪ੍ਰੋਗ੍ਰਾਮ ਵਿਚ ਕੀਤੀ ਸ਼ਿਰਕਤ
Haryana News: ਰਿਜ਼ੋਰਟ 'ਚੋਂ ਅਰਧ ਨਗਨ ਹਾਲਤ 'ਚ ਮਿਲੀ ਲੜਕੇ-ਲੜਕੀ ਦੀ ਲਾਸ਼
Haryana News: ਦੋ ਦਿਨ ਬਾਅਦ ਸੀ ਲੜਕੇ ਦੀ ਭੈਣ ਦਾ ਵਿਆਹ
Haryana News: ਕੰਡਕਟਰ ਨੂੰ ਬੱਸ ਵਿਚ ਬੀੜੀ ਪੀਣੀ ਪਈ ਮਹਿੰਗੀ, ਲੱਗਿਆ ਮੋਟਾ ਜੁਰਮਾਨਾ
Haryana News: ਯਾਤਰੀ ਨੇ ਧੂੰਏਂ ਕਾਰਨ ਹੋਈ ਪਰੇਸ਼ਾਨੀ ਦੀ ਕੀਤੀ ਸੀ ਸ਼ਿਕਾਇਤ
Ashok Tanwar: ਹਰਿਆਣਾ ਚੋਣਾਂ ਤੋਂ ਪਹਿਲਾਂ 'ਆਪ' ਨੂੰ ਲੱਗਿਆ ਵੱਡਾ ਝਟਕਾ, ਭਾਜਪਾ 'ਚ ਸ਼ਾਮਲ ਹੋਏ ਅਸ਼ੋਕ ਤੰਵਰ
Ashok Tanwar: ਅਸ਼ੋਕ ਤੰਵਰ ਨੇ 18 ਜਨਵਰੀ ਨੂੰ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿਤਾ ਸੀ ਅਸਤੀਫਾ
Judicial exam leak Case: ਨਿਆਂਇਕ ਪ੍ਰੀਖਿਆ ਲੀਕ ਮਾਮਲੇ 'ਚ ਦਿੱਲੀ ਹਾਈ ਕੋਰਟ ਨੇ ਦਿਤੇ ਰੋਜ਼ਾਨਾ ਸੁਣਵਾਈ ਦੇ ਹੁਕਮ
ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ 15 ਅਪ੍ਰੈਲ ਤਕ ਪੂਰੀ ਕਰਨ ਦਾ ਆਦੇਸ਼ ਵੀ ਦਿਤਾ ਹੈ।
Haryana News: ਪੰਚਕੂਲਾ ਉਦਯੋਗਿਕ ਪਲਾਟ ਅਲਾਟਮੈਂਟ ਘੁਟਾਲਾ; ਦੋਸ਼ ਵਾਪਸ ਕਰਵਾਉਣ ਲਈ ਅਦਾਲਤ ਪਹੁੰਚੀ ਪ੍ਰਾਈਵੇਟ ਕੰਪਨੀ
ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਜਵਾਬ ਮੰਗਦੇ ਹੋਏ ਸੁਣਵਾਈ ਦੀ ਅਗਲੀ ਤਰੀਕ 16 ਫਰਵਰੀ ਤੈਅ ਕੀਤੀ ਹੈ।
Haryana News: ਅਧਿਆਪਕ ਦੀ ਬੇਰਹਿਮੀ, ਥੱਪੜ ਮਾਰ ਕੇ ਵਿਦਿਆਰਥੀ ਦੇ ਕੰਨ ਦਾ ਪਾੜਿਆ ਪਰਦਾ
Haryana News : ਪਰਦਾ ਫਟਣ ਨਾਲ ਨੌਜਵਾਨ ਦੀ ਸੁਣਨ ਸ਼ਕਤੀ ਹੋਈ ਖ਼ਤਮ
Haryana News : ਮੰਦਿਰ 'ਚ ਪੂਜਾ ਕਰਦੇ ਸਮੇਂ ਤਲਾਅ 'ਚ ਡੁੱਬੇ ਦਾਦੀ ਪੋਤਾ, ਦੋਵਾਂ ਦੀ ਹੋਈ ਮੌਤ
Haryana News : ਢਾਈ ਸਾਲ ਦੇ ਪੋਤੇ ਨੂੰ ਡੁੱਬਦਾ ਵੇਖ ਦਾਦੀ ਨੇ ਵੀ ਤਲਾਅ ਵਿਚ ਮਾਰ ਦਿਤੀ ਸੀ ਛਾਲ
Haryana News: ਹਰਿਆਣਾ ਦੇ ਆਗੂ ਅਸ਼ੋਕ ਤੰਵਰ ਨੇ ਛੱਡੀ ‘ਆਪ’; ਭਲਕੇ ਹੋ ਸਕਦੇ ਹਨ ਭਾਜਪਾ ਵਿਚ ਸ਼ਾਮਲ
ਉਨ੍ਹਾਂ ਅਸਤੀਫ਼ੇ ਵਿਚ ਲਿਖਿਆ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਹੱਥ ਮਿਲਾਇਆ ਹੈ, ਮੇਰੀ ਜ਼ਮੀਰ ਇਸ ਦੀ ਗਵਾਹੀ ਨਹੀਂ ਦਿੰਦੀ।