ਵਾਸ਼ਿੰਗਟਨ: ਅਮਰੀਕਾ ਦੀ ਇੱਕ ਔਰਤ ਲਈ ਬਲੈਕ ਫ੍ਰਾਈਡੇਅ ਸੇਲ ਵੀ ਬਲੈਕ ਹੋ ਗੁਜ਼ਰੀ। ਉਸ ਨੇ ਬਲੈਕ ਫ੍ਰਾਈਡੇਅ ਸੇਲ ਦਾ ਪੂਰਾ ਫਾਇਦਾ ਚੁੱਕ ਕੇ 100 ਡਾਲਰ 'ਚ ਇਕ ਆਈਫੋਨ-6 ਖਰੀਦਿਆ ਪਰ ਔਰਤ ਉਦੋਂ ਹੈਰਾਨ ਹੋਈ ਜਦੋਂ ਉਸ ਨੇ ਡੱਬਾ ਖੋਲ੍ਹਿਆ ਅਤੇ ਦੇਖਿਆ ਕਿ ਡੱਬੇ ਅੰਦਰ ਆਲੂ ਕੱਟ ਕੇ ਪਾਏ ਹੋਏ ਸਨ।