24 ਸਾਲ ਦੀ ਲੜਕੀ ਨੂੰ ਹੈ ਆਪਣੀ ਦਾੜੀ ਨਾਲ ਪਿਆਰ, ਬੜੀ ਦਿਲਚਸਪ ਹੈ ਇਸਦੀ ਕਹਾਣੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਰਹਿਣ ਵਾਲੀ ਇਕ ਮੁਟਿਆਰ ਦੂਜਿਆਂ ਲਈ ਮਿਸਾਲ ਬਣ ਗਈ ਹੈ। ਅਜਿਹਾ ਇਸ ਲਈ ਕਿਉਂਕਿ ਉਹ ਸਕੂਲ ਅਤੇ ਕਾਲਜ ਜਾਣ ਤੋਂ ਪਹਿਲਾਂ 26 ਸਾਲਾ ਨੋਵਾ (ਮੁਟਿਆਰ) ਆਪਣੇ ਆਪ ਨੂੰ ਖਾਸ ਤਰੀਕੇ ਨਾਲ ਤਿਆਰ ਕਰਦੀ ਸੀ। ਇਕ ਦਿਨ ਅਚਾਨਕ ਉਸਦੇ ਦਿਮਾਗ ਵਿਚ ਕੁਝ ਅਜਿਹਾ ਆਇਆ, ਜਿਸਦੇ ਬਾਅਦ ਉਸਦੀ ਪੂਰੀ ਜਿੰਦਗੀ ਬਦਲ ਗਈ।