ਬੇਹੱਦ ਖੂਬਸੂਰਤ ਹੈ ਇਹ ਟਾਪੂ, ਫਿਰ ਵੀ ਨਹੀਂ ਜਾਣਾ ਚਾਹੁੰਦਾ ਇੱਥੇ ਕੋਈ ਯਾਤਰੀ

ਖ਼ਬਰਾਂ, ਕੌਮਾਂਤਰੀ

ਦੁਨੀਆ ਵਿਚ ਇਕ ਤੋਂ ਵਧਕੇ ਇਕ ਕਈ ਖੂਬਸੂਰਤ ਟਾਪੂ ਹਨ, ਜਿੱਥੇ ਸਾਲ ਭਰ ਟੂਰਿਸਟ ਦੀ ਭੀੜ ਲੱਗੀ ਰਹਿੰਦੀ ਹੈ ਪਰ ਕੁਝ ਟਾਪੂ ਅਜਿਹੇ ਵੀ ਹਨ ਜੋ ਬੇਹੱਦ ਖੂਬਸੂਰਤ ਤਾਂ ਹਨ ਪਰ ਇਸਦੇ ਬਾਅਦ ਵੀ ਉਥੇ ਯਾਤਰੀ ਜਾਣਾ ਪਸੰਦ ਨਹੀਂ ਕਰਦੇ। ਇਟਲੀ ਦੇ ਨੇਪਲਸ ਵਿਚ ਸਥਿਤ ਗੈਓਲਾ ਆਇਲੈਂਡ ਵੀ ਉਨ੍ਹਾਂ ਵਿਚੋਂ ਇਕ ਹੈ। ਇਸਦੇ ਚਾਰੇ ਪਾਸੇ ਬੇਹੱਦ ਸਾਫ਼ ਪਾਣੀ ਅਤੇ ਬੇਹੱਦ ਸੁੰਦਰ ਨਜਾਰੇ ਹਨ। ਧਰਤੀ ਦਾ ਇਹ ਹਿੱਸਾ ਹੈ ਤਾਂ ਬੇਹੱਦ ਖੂਬਸੂਰਤ ਪਰ ਫਿਰ ਵੀ ਲੋਕ ਇਥੇ ਜਾਣ ਤੋਂ ਡਰਦੇ ਹਨ।

- ਇਸਦਾ ਬੈਡਲੱਕ 1920 ਵਿਚ ਵੀ ਜਾਰੀ ਰਿਹਾ ਜਦੋਂ ਇਸਦੇ ਓਨਰ ਹੰਸ ਬਰਾਨ ਦਾ ਕਤਲ ਹੋ ਗਿਆ ਅਤੇ ਉਨ੍ਹਾਂ ਦੀ ਪਤਨੀ ਸਮੁੰਦਰ ਵਿਚ ਡੁੱਬ ਗਈ। ਜਰਮਨ ਸਟੀਲ ਇੰਡਸਟਰੀਲਿਸਟ ਬੇਰੋਨ ਕਾਰਲ ਪਾਲ ਦਾ ਬਿਜਨਸ ਵੀ ਇਸਨੂੰ ਖਰੀਦਣ ਦੇ ਬਾਅਦ ਖਤਮ ਹੋ ਗਿਆ।