ਡਰਾਇਵਿੰਗ ਸੀਟ 'ਤੇ ਆਉਣ ਲਈ ਬੇਤਾਬ ਨੇ ਸਾਊਦੀ ਅਰਬ ਦੀ ਔਰਤਾਂ

ਖ਼ਬਰਾਂ, ਕੌਮਾਂਤਰੀ

ਉਮੀਦ ਦੀ ਇਕ ਨਵੀਂ ਕਿਰਨ

ਉਮੀਦ ਦੀ ਇਕ ਨਵੀਂ ਕਿਰਨ

ਉਮੀਦ ਦੀ ਇਕ ਨਵੀਂ ਕਿਰਨ

ਉਮੀਦ ਦੀ ਇਕ ਨਵੀਂ ਕਿਰਨ

ਉਮੀਦ ਦੀ ਇਕ ਨਵੀਂ ਕਿਰਨ

ਉਮੀਦ ਦੀ ਇਕ ਨਵੀਂ ਕਿਰਨ

ਤਿੰਨ ਦਿਨਾਂ 'ਚ ਇਕ ਲੱਖ 65 ਹਜਾਰ ਨੇ ਡਰਾਇਵਿੰਗ ਸਕੂਲ 'ਚ ਕੀਤਾ ਆਵੇਦਨ

ਸਾਊਦੀ ਅਰਬ ਦੇ ਇਤਿਹਾਸਿਕ ਫ਼ੈਸਲੇ

ਸਾਊਦੀ ਅਰਬ ਦੇ ਇਤਿਹਾਸਿਕ ਫ਼ੈਸਲੇ

ਸਾਊਦੀ ਅਰਬ ਦੇ ਇਤਿਹਾਸਿਕ ਫ਼ੈਸਲੇ

ਸਾਊਦੀ ਅਰਬ ਦੇ ਇਤਿਹਾਸਿਕ ਫ਼ੈਸਲੇ

ਰਿਆਦ : ਔਰਤਾਂ ਲਈ ਕਾਰ ਦੀ ਡਰਾਇਵਿੰਗ 'ਤੇ ਲੱਗੀ ਦਹਾਕੇ ਪੁਰਾਣੀ ਪਤਬੰਧੀ ਹਟਾਉਣ ਸਾਊਦੀ ਅਰਬ ਸ਼ਾਸਨ ਦੇ ਫੈਸਲੇ ਨਾਲ ਪੂਰੇ ਦੇਸ਼ ਵਿਚ ਜਬਰਦਸਤ ਉਤਸ਼ਾਹ ਹੈ ਅਤੇ ਜਿਆਦਾਤਰ ਔਰਤਾਂ ਡਰਾਇਵਿੰਗ ਸੀਟ 'ਤੇ ਬੈਠਣ ਦੀ ਬੇਸਬਰੀ ਨਾਲ ਉਡੀਕ ਕਰ ਰਹੀਆਂ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਕਦਮ ਉਨ੍ਹਾਂ ਦੇ ਜੀਵਨ ਵਿਚ ਵੱਡਾ ਬਦਲਾਅ ਲਿਆਏਗਾ।

ਸਾਊਦੀ ਅਰਬ ਸ਼ਾਸਨ ਦੀ ਨੀਤੀ ਵਿਚ ਇਸ ਵੱਡੇ ਬਦਲਾਅ ਦੀ ਸ਼ੁਰੂਆਤ ਪਿਛਲੇ ਸਾਲ ਸਤੰਬਰ ਵਿਚ ਹੋਈ ਸੀ ਜਦੋਂ ਸਾਊਦੀ ਕਿੰਗ ਸਲਮਾਨ ਬਿਲ ਅਬਦੁੱਲਾ ਅਲ ਸਾਦ ਨੇ ਇਸ ਲਕਸ਼ ਦਾ ਇਤਿਹਾਸਿਕ ਆਦੇਸ਼ ਜਾਰੀ ਕੀਤਾ ਸੀ। ਇਸ ਸਾਲ ਜੂਨ ਤੋਂ ਜਦੋਂ ਔਰਤਾਂ ਲਈ ਕਾਰ ਦੀ ਡਰਾਇਵਿੰਗ ਲਈ ਦਰਵਾਜੇ ਪੂਰੀ ਤਰ੍ਹਾਂ ਖੁੱਲ ਜਾਣਗੇ ਤਾਂ ਬਦਲਾਅ ਦੀ ਇਹ ਪਹਿਲ ਆਪਣੇ ਅੰਜਾਮ ਤੱਕ ਪਹੁੰਚ ਜਾਵੇਗੀ।