ਦੁਨੀਆ ਦੇ 3 ਲੋਕ ਹੀ ਜਾਣਦੇ ਹਨ ਇਸ ਭਾਸ਼ਾ ਨੂੰ

ਖ਼ਬਰਾਂ, ਕੌਮਾਂਤਰੀ

ਇਸਲਾਮਾਬਾਦ : ਦੁਨੀਆ ਵਿਚ ਕਈ ਤਰ੍ਹਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜੋ ਆਪਣੇ ਆਪ ਵਿਚ ਨਾਇਆਬ ਹਨ ਅਤੇ ਇਕ ਅਨੋਖਾ ਅਨੁਭਵ ਆਪਣੇ ਅੰਦਰ ਸਮੇਟੇ ਹੋਏ ਹਨ। ਅਜਿਹੀ ਹੀ ਇਕ ਭਾਸ਼ਾ ਹੈ ਪਾਕਿਸਤਾਨ ਪਹਾੜੀ ਇਲਾਕੇ ਵਿਚ ਬੋਲੀ ਜਾਣ ਵਾਲੀ 'ਬਦੇਸ਼ੀ' ਪਰ ਹੁਣ ਇਹ ਭਾਸ਼ਾ ਲੁਪਤ ਹੋਣ ਦੀ ਕਗਾਰ 'ਤੇ ਹੈ ਜਾਂ ਇੰਝ ਕਹੋ ਕਿ ਲੁਪਤ ਹੋ ਹੀ ਚੁੱਕੀ ਹੈ, ਕਿਉਂਕਿ ਇਸ ਭਾਸ਼ਾ ਦੇ ਦੁਨੀਆ ਵਿਚ ਸਿਰਫ 3 ਜਾਣਕਾਰ ਬਚੇ ਹਨ।