ਸਵਿਟਜ਼ਰਲੈਂਡ ਵਿੱਚ ਗਲੇਸ਼ੀਅਰ ਐਕਸਪ੍ਰੈੱਸ ਦਾ ਸਫ਼ਰ ਯੂਰਪ ਆਉਣ ਵਾਲੇ ਸੈਲਾਨੀਆਂ ਲਈ ਸਭ ਤੋਂ ਯਾਦਗਾਰ ਹੁੰਦਾ ਹੈ।
ਇਸ ਰੇਲ ਦੀ ਸ਼ੁਰੂਆਤ 1930 ਵਿੱਚ ਹੋਈ ਸੀ।
ਇਹ ਰੇਲ 6670 ਫੁੱਟ ਦੀ ਉਚਾਈ ਉੱਤੇ ਚੱਲਦੀ ਹੈ। ਰੇਲ ਦੇ ਰਸਤੇ ਵਿੱਚ 291 ਬ੍ਰਿਜ ਅਤੇ 91 ਸੁਰੰਗਾਂ ਹਨ।
ਨਾਮ ਭਾਵੇਂ ਇਸ ਰੇਲ ਦਾ ਐਕਸਪ੍ਰੈੱਸ ਹੈ ਪਰ ਇਹ ਦੁਨੀਆ ਦੀ ਸਭ ਤੋਂ ਹੋਲੀ ਚੱਲਣ ਵਾਲੀ ਰੇਲ ਹੈ।
ਗਲੇਸ਼ੀਅਰ ਐਕਸਪ੍ਰੈੱਸ ਐਲਪਸ ਮਾਊਟੇਨ ਰੇਂਜ ਉੱਤੇ ਫੇਮਸ ਮਾਊਟੇਨ ਰਿਸੋਰਟ ਸੇਂਟ ਤੇ ਜਮੈਂਟ ਨੂੰ ਜੋੜਦਾ ਹੈ।