ਦੁਨੀਆਂ ਦੀ ਸਭ ਤੋਂ ਅਜੀਬੋਗਰੀਬ ਬਿਲਡਿੰਗਸ, ਇਨ੍ਹਾਂ ਨਾਲ ਤੁਸੀਂ ਇੱਕ ਸੈਲਫੀ ਤਾਂ ਜ਼ਰੂਰ ਲੈਣਾ ਚਾਹੋਗੇ !

ਖ਼ਬਰਾਂ, ਕੌਮਾਂਤਰੀ

ਕਿਵੇਂ ਦੀ ਹੁੰਦੀ ਹੈ ਕੋਈ ਬਦਸੂਰਤ ਬਿਲਡਿੰਗ ? ਤੁਸੀ ਕੀ ਸੋਚਦੇ ਹੋ ਤੁਹਾਡੇ ਮਹੱਲੇ ਦੀ ਟੁੱਟੀ – ਫੁੱਟੀ ਬਿਲਡਿੰਗ ਹੀ ਸਭ ਤੋਂ ਬਦਸੂਰਤ ਹੈ ਜਾਂ ਤੁਸੀਂ ਇੰਟਰਨੈਟ ਉੱਤੇ ਕੋਈ ਅਜੀਬੋਗਰੀਬ ਬਿਲਡਿੰਗ ਵੇਖੀ ਹੈ , ਜਿਸਨੂੰ ਤੁਸੀ ਬਦਸੂਰਤ ਜਾਂ ਬੇਕਾਰ ਦਾ ਟਾਇਟਲ ਦੇ ਰਹੇ ਹੋਵੋ। ਜਨਾਬ ਦਿਮਾਗ ਉੱਤੇ ਜ਼ਿਆਦਾ ਜ਼ੋਰ ਨਾ ਦਿਓ , ਅਸੀ ਤੁਹਾਨੂੰ ਦੁਨੀਆਂ ਦੀ ਸਭ ਤੋਂ ਬਦਸੂਰਤ ਬਿਲਡਿੰਗਾਂ ਦੀ ਝਲਕ ਵਿਖਾ ਰਹੇ ਹਾਂ , ਜਿਨ੍ਹਾਂ ਨੂੰ ਬਣਾਇਆ ਤਾਂ ਕਰੀਏਟਿਵ ਗਿਆ ਸੀ ਪਰ ਹੋ ਸਤਿਆਨਾਸ ਗਿਆ।