ਦੁਰਘਟਨਾ 'ਚ ਹੋ ਗਈ 10 ਲੱਖ ਮਧੂ ਮੱਖੀਆਂ ਦੀ ਮੌਤ, ਕਰੀਬ ਇੰਨੇ ਲੱਖ ਡਾਲਰ ਸੀ ਕੀਮਤ

ਖ਼ਬਰਾਂ, ਕੌਮਾਂਤਰੀ

ਸਾਬਣ ਦੇ ਪਾਣੀ ਨਾਲ ਮਾਰ ਦਿੱਤੀਆਂ ਬਾਕੀ ਮਧੂ ਮੱਖੀਆਂ

ਸਾਬਣ ਦੇ ਪਾਣੀ ਨਾਲ ਮਾਰ ਦਿੱਤੀਆਂ ਬਾਕੀ ਮਧੂ ਮੱਖੀਆਂ

ਸਾਬਣ ਦੇ ਪਾਣੀ ਨਾਲ ਮਾਰ ਦਿੱਤੀਆਂ ਬਾਕੀ ਮਧੂ ਮੱਖੀਆਂ

ਸਾਬਣ ਦੇ ਪਾਣੀ ਨਾਲ ਮਾਰ ਦਿੱਤੀਆਂ ਬਾਕੀ ਮਧੂ ਮੱਖੀਆਂ

ਨਾਰਥ ਕੈਲੀਫੋਰਨਿਆ ਵਿੱਚ ਇੱਕ ਅਜਿਹਾ ਟਰੱਕ ਐਕਸੀਡੈਂਟ ਹੋਇਆ ਜਿਸ ਵਿੱਚ ਲੱਗਭੱਗ ਦਸ ਲੱਖ ਮਧੂ ਮੱਖੀਆਂ ਨੂੰ ਜਾਨ ਗਵਾਉਣੀ ਪਈ। ਰਿਪੋਰਟਸ ਦੇ ਮੁਤਾਬਕ ਮਧੂ ਮੱਖੀਆਂ ਨੂੰ ਲੈ ਜਾ ਰਿਹਾ ਇੱਕ ਟਰੱਕ ਇੱਕ ਕਾਰ ਨੂੰ ਬਚਾਉਣ ਦੇ ਚੱਕਰ ਵਿੱਚ ਡੈਮ ਨਾਲ ਟਕਰਾ ਗਿਆ। ਇਸ ਹਾਦਸੇ ਦੇ ਲੱਗਭੱਗ ਦਸ ਲੱਖ ਮਧੂ ਮਖੀਆਂ ਮਰ ਗਈਆਂ। 

- ਮਧੂਮੱਖੀ ਪਾਲਣ ਵਾਲੇ ਨਾਥਨ ਸਮਿਥ ਨੇ ਦੱਸਿਆ ਕਿ ਇਨ੍ਹਾਂ ਮਧੂ ਮੱਖੀਆਂ ਨੂੰ ਮੋਂਟਾਨਾ ਤੋਂ ਕੈਲੀਫੋਰਨਿਆ ਲਿਆਇਆ ਜਾ ਰਿਹਾ ਸੀ ਉਦੋਂ ਇਹ ਦੁਰਘਟਨਾ ਹੋ ਗਈ। ਇਹਨਾਂ ਦੀ ਕੀਮਤ ਦਸ ਲੱਖ ਡਾਲਰ ਕਰੀਬ (6 ਕਰੋੜ ਰੁਪਏ) ਤੋਂ ਜਿਆਦਾ ਹੈ।