'ਹਰ ਰੋਜ ਵੱਧ ਰਿਹਾ ਨਾਰਥ ਕੋਰੀਆ - ਅਮਰੀਕਾ 'ਚ ਲੜਾਈ ਦਾ ਖ਼ਤਰਾ'

ਖ਼ਬਰਾਂ, ਕੌਮਾਂਤਰੀ

ਜਾਣੋਂ ਵਿਸਥਾਰ ਨਾਲ

ਨਾਰਥ ਕੋਰੀਆ ਅਤੇ ਅਮਰੀਕਾ ਵਿੱਚ ਲੜਾਈ ਦਾ ਖ਼ਤਰਾ ਰੋਜ ਵੱਧ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਿਕਿਓਰਿਟੀ ਅਡਵਾਇਜਰ ਨੇ ਇਹ ਗੱਲ ਕਹੀ ਹੈ। ਕੈਲੀਫੋਰਨਿਆ ਵਿੱਚ ਐਚਆਰ ਮੈਕਮਾਸਟਰ ਨੇ ਕਿਹਾ ਕਿ ਨਾਰਥ ਕੋਰੀਆ ਅਮਰੀਕਾ ਲਈ ਸਭ ਤੋਂ ਵੱਡਾ ਖ਼ਤਰਾ ਹੈ।

ਜਾਣੋਂ ਵਿਸਥਾਰ ਨਾਲ