ਇਨਕਲਾਬੀ ਆਗੂ ਫਿਦੇਲ ਕਾਸਤਰੋ ਦੇ ਵੱਡੇ ਬੇਟੇ ਨੇ ਕੀਤੀ ਆਤਮਹੱਤਿਆ

ਖ਼ਬਰਾਂ, ਕੌਮਾਂਤਰੀ

ਕਈ ਮਹੀਨਿਆਂ ਤੋਂ ਸਨ ਨਿਰਾਸ਼

10 ਸਾਲ ਦੀ ਉਮਰ ਵਿਚ ਸੰਯੁਕਤ ਰਾਜ ਤੋਂ ਵਾਪਸ ਆਏ ਕਿਊਬਾ 

ਕਿਊਬਾ: ਕਿਊਬਾ ਦੇ ਕ੍ਰਾਂਤੀਵਾਦੀ ਨੇਤਾ ਫਿਦੇਲ ਕਾਸਤਰੋ ਦੇ ਵੱਡੇ ਬੇਟੇ ਫਿਦੇਲ ਕਾਸਤਰੋ ਡਿਆਜ ਬਾਲਾਰਟ ਨੇ ਆਤਮ ਹੱਤਿਆ ਕਰ ਜਾਨ ਦੇ ਦਿੱਤੀ ਹੈ। ਜਾਣਕਾਰੀ ਮੁਤਾਬਕ, ਕਈ ਮਹੀਨਿਆਂ ਤੋਂ ਡਿਪਰੈਸ਼ਨ ਦਾ ਸ਼ਿਕਾਰ 68 ਸਾਲ ਦੇ ਡਿਆਜ ਨੇ ਵੀਰਵਾਰ ਨੂੰ ਆਤਮ ਹੱਤਿਆ ਕਰ ਆਪਣੀ ਜਾਨ ਦੇ ਦਿੱਤੀ। ਕਿਊਬਾ ਦੀ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ।

ਕਈ ਮਹੀਨਿਆਂ ਤੋਂ ਸਨ ਨਿਰਾਸ਼