ਇੱਥੇ ਕਰੀਬ 20 ਕਰੋੜ ਦਾ ਸੋਨਾ ਨਾਲੀਆਂ 'ਚ ਹੀ ਬਹਿ ਜਾਂਦਾ, ਹਕੀਕਤ ਜਾਣ ਹੋ ਜਾਵੋਗੇ ਹੈਰਾਨ

ਖ਼ਬਰਾਂ, ਕੌਮਾਂਤਰੀ

ਦੁਨੀਆ ਦੇ ਮਸ਼ਹੂਰ ਦੇਸ਼ਾਂ ਵਿੱਚ ਸ਼ੁਮਾਰ ਸਵਿਟਜਰਲੈਂਡ ਦੇ ਨਾਲੇ ਵੀ ਇੱਥੇ ਦੀ ਅਮੀਰੀ ਨੂੰ ਬਿਆਨ ਕਰਦੇ ਹਨ। ਇਸ ਦੇਸ਼ ਦੇ ਨਾਲਿਆਂ 'ਚ ਹਰ ਸਾਲ ਕਰੋੜਾਂ ਰੁਪਏ ਦਾ ਸੋਨਾ - ਚਾਂਦੀ ਵਗਾ ਦਿੱਤਾ ਜਾਂਦਾ ਹੈ। ਖੋਜਕਾਰਾਂ ਨੇ ਪਿਛਲੇ ਸਾਲ ਤਿੰਨ ਟਨ ਚਾਂਦੀ ਅਤੇ 43 ਕਿੱਲੋ ਸੋਨਾ ਖੋਜ ਕੱਢਿਆ। ਇਸਦੀ ਕੀਮਤ 31 ਲੱਖ ਡਾਲਰ (ਕਰੀਬ 20 ਕਰੋੜ ਰੁਪਏ) ਮਾਪੀ ਗਈ।