ਇਜ਼ਰਾਇਲ PM ਨੇਤਨਯਾਹੂ ਅੱਜ ਕਰਣਗੇ ਤਾਜ ਦਾ ਦੀਦਾਰ, ਆਮ ਲੋਕਾਂ ਲਈ ਰਹੇਗਾ ਬੰਦ

ਖ਼ਬਰਾਂ, ਕੌਮਾਂਤਰੀ

ਤਾਜ ਮਹਿਲ ਦਾ ਦੀਦਾਰ ਕਰਨ ਆ ਰਹੇ ਇਜ਼ਰਾਇਲ ਦੇ ਪ੍ਰਧਾਨਮੰਤਰੀ ਬੇਂਜਾਮਿਨ ਨੇਤਨਯਾਹੂ ਲਗਭਗ ਚਾਰ ਘੰਟੇ ਆਗਰਾ ਵਿੱਚ ਰੁਕਣਗੇ। ਤਾਜ ਮਹਿਲ ਦਾ ਦੀਦਾਰ ਕਰਨ ਤੋਂ ਬਾਅਦ ਨੇਤਨਯਾਹੂ ਹੋਟਲ ਅਮਰ ਵਿਲਾਸ ਵਿੱਚ ਮੁੱਖਮੰਤਰੀ ਯੋਗੀ ਆਦਿਤਿਅਨਾਥ ਦੇ ਨਾਲ ਲੰਚ ਕਰਨਗੇ।ਨੇਤਨਯਾਹੂ ਦੇ ਤਾਜ ਮਹਿਲ ਦੌਰੇ ਲਈ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ। ਐਸਐਸਪੀ ਅਮਿਤ ਪਾਠਕ ਨੇ ਤਾਜਗੰਜ ਦਾ ਜਾਂਚ ਕੀਤੀ।

ਇਜ਼ਰਾਇਲੀਪ੍ਰ ਧਾਨਮੰਤਰੀ ਏਅਰਪੋਰਟ ਤੋਂ ਤਾਜ ਮਹਿਲ ਤੱਕ ਜਿਸ ਰੂਟ ਤੋਂ ਜਾਣਗੇ, ਉਸ ਪੂਰੇ ਰੂਟ ਉੱਤੇ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੂੰ ਰਿਸੀਵ ਕਰਨ ਏਅਰਪੋਰਟ ਪਹੁੰਚੇ। ਗਰਮਜੋਸ਼ੀ ਵਿਚ ਉਨ੍ਹਾਂ ਦਾ ਸਵਾਗਤ ਕਰਦਿਆਂ ਮੋਦੀ ਨੇ ਆਪਣੇ ਅੰਦਾਜ਼ ਵਿਚ ਇਜ਼ਰਾਇਲੀ ਪੀ. ਐੱਮ. ਨੂੰ ਗਲੇ ਲਾਇਆ।

ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦਾ ਬੀਤੇ ਦਿਨੀ ਰਾਸ਼ਟਰਪਤੀ ਭਵਨ ‘ਚ ਰਸਮੀ ਤੌਰ ‘ਤੇ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਭਵਨ ਵਿਚ ਉਨ੍ਹਾਂ ਨੂੰ ਗਾਰਡ ਆਫ ਆਨਰ ਦਾ ਸਨਮਾਨ ਦਿੱਤਾ ਗਿਆ। ਗਾਰਡ ਆਫ ਆਨਰ ਤੋਂ ਬਾਅਦ ਬੇਂਜਾਮਿਨ ਨੇਤਨਯਾਹੂ ਨੇ ਪੀਐਮ ਮੋਦੀ ਦੀ ਤਾਰੀਫ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸ਼ਾਂਤੀ ਅਤੇ ਖੁਸ਼ਹਾਲੀ ਲਈ ਦੋਵੇਂ ਦੇਸ਼ਾਂ ਦੀ ਸਾਂਝੇਦਾਰੀ ਅਹਿਮ ਹੈ। ਉਨ੍ਹਾਂ ਨੇ ਕਿਹਾ ਕਿ ਪੀਐਮ ਮੋਦੀ ਦੇ ਇਜ਼ਰਾਇਲ ਦੌਰੇ ਤੋਂ ਸਾਡੀ ਦੋਸਤੀ ਸ਼ੁਰੂ ਹੋਈ।

ਨੇਤਨਯਾਹੂ ਨੇ ਕਿਹਾ, ਪੀਐਮ ਮੋਦੀ ਦੇ ਇਜ਼ਰਾਇਲੀ ਦੌਰੇ ਦੇ ਇਤਿਹਾਸਿਕ ਦੌਰੇ ਨਾਲ ਦੋਸਤੀ ਦਾ ਇਹ ਸਿਲਸਿਲਾ ਸ਼ੁਰੂ ਹੋਇਆ, ਜਿਸਨੇ ਜਬਰਦਸਤ ਉਤਸ਼ਾਹ ਪੈਦਾ ਕੀਤਾ। ਮੇਰੀ ਯਾਤਰਾ ਦੇ ਨਾਲ ਇਹ ਜਾਰੀ ਰਹੇਗਾ। ਇਹ ਯਾਤਰਾ ਮੇਰੀ ਪਤਨੀ ਅਤੇ ਮੇਰੇ ਨਾਲ ਇਜ਼ਰਾਇਲ ਵਾਸੀਆਂ ਲਈ ਕਾਫ਼ੀ ਅਹਿਮ ਹੈ।

ਨਵੀਂ ਦਿੱਲੀ- ਭਾਰਤ ਦੇ 6 ਦਿਨਾਂ ਦੌਰੇ ਲਈ ਆਏ ਇਜ਼ਰਾਇਲੀ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਅੱਜ ਆਗਰਾ ‘ਚ ਤਾਜ ਮਹਿਲ ਦੇ ਦੀਦਾਰ ਕਰਨਗੇ। ਇਜ਼ਰਾਇਲ ਦੇ ਪ੍ਰਧਾਨਮੰਤਰੀ ਬੇਂਜਾਮਿਨ ਨੇਤਨਯਾਹੂ ਆਪਣੀ ਯਾਤਰਾ ਦੇ ਤੀਸਰੇ ਦਿਨ ਅੱਜ ਪਿਆਰ ਦੀ ਨਿਸ਼ਾਨੀ ਤਾਜ ਮਹਿਲ ਦਾ ਦੀਦਾਰ ਕਰਨਗੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਸਾਰਾ ਵੀ ਉਨ੍ਹਾਂ ਦੇ ਨਾਲ ਮੌਜੂਦ ਹੋਣਗੀ। ਉਨ੍ਹਾਂ ਦੇ ਸਵਾਗਤ ਲਈ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਅਨਾਥ ਆਗਰਾ ਵਿੱਚ ਮੌਜੂਦ ਹਨ।