ਜੇ ਜਿੰਦਗੀ 'ਚ ਹੋ ਪ੍ਰੇਸ਼ਾਨ ਤਾਂ ਬਿਨਾਂ ਪੈਰ ਵਾਲੇ ਇਸ ਕਿਸਾਨ ਦੀ ਜ਼ਿੰਦਗੀ ਵੇਖ ਲਓ

ਖ਼ਬਰਾਂ, ਕੌਮਾਂਤਰੀ

ਪਰਿਵਾਰ ਵਿਚ ਇਕੱਲੇ ਕਮਾਉਂਦੇ ਸਨ ਟਿਆਂਜੇਨ

ਪਰਿਵਾਰ ਵਿਚ ਇਕੱਲੇ ਕਮਾਉਂਦੇ ਸਨ ਟਿਆਂਜੇਨ

ਹੁਣ ਇਕੱਲੇ ਹਨ ਟਿਆਂਜੇਨ

ਹੁਣ ਇਕੱਲੇ ਹਨ ਟਿਆਂਜੇਨ

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜਿੰਦਗੀ ਬੜੀ ਮੁਸ਼ਕਿਲ ਹੋ ਗਈ, ਕੁਝ ਠੀਕ ਨਹੀਂ ਹੋ ਰਿਹਾ ਅਤੇ ਤੁਸੀਂ ਬੇਹੱਦ ਪ੍ਰੇਸ਼ਾਨ ਹੋ, ਤਾਂ ਜਰਾ ਇਸ ਬਿਨਾਂ ਪੈਰ ਵਾਲੇ ਕਿਸਾਨ ਦੀ ਜ਼ਿੰਦਗੀ ਵੇਖ ਲਵੋ। ਦੋਵੇਂ ਪੈਰ ਖੋਹ ਦੇਣ ਦੇ ਬਾਵਜੂਦ ਇਹ 40 ਸਾਲਾਂ ਤੋਂ ਆਪਣਾ ਪਰਿਵਾਰ ਚਲਾ ਰਿਹਾ ਸੀ।

60 ਸਾਲ ਦੀ ਉਮਰ 'ਚ ਵੀ ਕਿਸਾਨੀ

ਟਿਆਂਜੇਨ ਅੱਜ ਵੀ ਖੇਤਾਂ 'ਚ ਕੰਮ ਕਰਦੇ ਵੇਖੇ ਜਾ ਸਕਦੇ ਹਨ। ਸੋਸ਼ਲ ਮੀਡੀਆ ਉਤੇ ਲੋਕ ਉਨ੍ਹਾਂ ਨੂੰ ਮੋਸਟ ਇੰਸਪਾਇਰਿੰਗ ਮੈਨ ਵੀ ਕਹਿੰਦੇ ਹਨ।