ਕੈਨੇਡਾ ਨੂੰ ਪਿੱਛੇ ਛੱਡ ਇਹ ਦੇਸ਼ ਬਣਿਆ 'ਨੰਬਰ 1'

ਖ਼ਬਰਾਂ, ਕੌਮਾਂਤਰੀ

ਓਟਾਵਾ: ਆਰਥਿਕ ਪ੍ਰਭਾਵ, ਸ਼ਕਤੀ, ਨਾਗਰਿਕਤਾ ਅਤੇ ਜ਼ਿੰਦਗੀ ਦੇ ਮਿਆਰ ਆਦਿ ਵਰਗੇ ਪਹਿਲੂਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਕੀਤੀ ਗਈ ਨਵੀਂ ਦਰਜੇਬੰਦੀ 'ਚ ਸਾਲ 2018 'ਚ ਸਵਿਟਜ਼ਰਲੈਂਡ ਨੂੰ ਦੁਨੀਆ ਦਾ ਨੰਬਰ 1 ਦੇਸ਼ ਐਲਾਨਿਆ ਗਿਆ ਹੈ ਜਦਕਿ ਕੈਨੇਡਾ ਇਸ ਲਿਸਟ 'ਚ ਦੂਜੇ ਸਥਾਨ 'ਤੇ ਰਿਹਾ।