ਖਾਸ ਅੰਦਾਜ 'ਚ ਭਾਰਤ ਪਹੁੰਚਿਆ ਮੋਦੀ ਦਾ ਇਹ ਮਹਿਮਾਨ, 5000 km ਖ਼ੁਦ ਉਡਾ ਲਿਆਇਆ ਜਹਾਜ਼

ਖ਼ਬਰਾਂ, ਕੌਮਾਂਤਰੀ

ਨਵੀਂ ਦਿੱਲੀ: ਆਸਿਆਨ ਸੰਮੇਲਨ ਵਿਚ ਹਿੱਸਾ ਲੈਣ ਲਈ ਇਸ ਸਮੂਹ ਦੇ ਦੇਸ਼ਾਂ ਦੇ ਪ੍ਰਧਾਨ ਦਿੱਲੀ ਪੁੱਜੇ ਹਨ। ਇਹ ਸਾਰੇ 26 ਜਨਵਰੀ ਨੂੰ ਗਣਤੰਤਰ ਦਿਵਸ ਸਾਮਰੋਹ ਦੇ ਮਹਿਮਾਨ ਵੀ ਹਨ। ਇਨ੍ਹਾਂ ਮਹਿਮਾਨਾਂ ਵਿਚ ਇਕ ਅਜਿਹੇ ਵੀ ਹਨ ਜੋ ਆਪਣੇ ਦੇਸ਼ ਤੋਂ ਭਾਰਤ ਤੱਕ ਆਪਣਾ ਜਹਾਜ਼ ਖ਼ੁਦ ਉਡਾਕੇ ਪੁੱਜੇ ਹਨ।