ਕਿਉਂ ਦੁਬਈ ਛਡ ਕੇ ਭੱਜਣ ਨੂੰ ਮਜ਼ਬੂਰ ਹੋਈ "ਰਾਜਕੁਮਾਰੀ"

ਖ਼ਬਰਾਂ, ਕੌਮਾਂਤਰੀ

ਦੁਬਈ - ਦੁਬਈ ਦੇ ਸ਼ਾਸਕ ਦੀ ਧੀ ਆਖ਼ਿਰਕਾਰ ਦੇਸ਼ ਛਡ ਕੇ ਭੱਜ ਨਿਕਲੀ। ਅਜਿਹਾ ਕੀ ਹੋਇਆ ਜੋ ਉਸ ਨੂੰ ਦੇਸ਼ ਛਡ ਕੇ ਭੱਜਣ ਨੂੰ ਮਜ਼ਬੂਰ ਹੋਣਾ ਪਿਆ। ਦੁਬਈ ਦੇ ਬਾਦਸ਼ਾਹ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਲਤੌਮ ਦੀ ਧੀ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਆਮ ਜ਼ਿੰਦਗੀ ਜਿਉਣ ਲਈ ਦੇਸ਼ ਛੱਡ ਕੇ ਫਰਾਰ ਹੋਈ ਹੈ, ਕਿਉਂਕਿ ਪਿਛਲੇ 3 ਸਾਲਾਂ ਤੋਂ ਉਸ ਨੂੰ ਹਸਪਤਾਲ 'ਚ ਬੰਨ੍ਹ ਕੇ ਰੱਖਿਆ ਜਾ ਰਿਹਾ ਸੀ।