ਮਾਸੂਮ ਜ਼ੈਨਬ ਦਾ ਬਲਾਤਕਾਰ ਕਰਨ ਵਾਲਾ ਗੁਆਂਢੀ ਗ੍ਰਿਫ਼ਤਾਰ

ਖ਼ਬਰਾਂ, ਕੌਮਾਂਤਰੀ

ਪੱਛਮੀ ਪੰਜਾਬ ਦੇ ਸ਼ਹਿਰ ਕਸੂਰ ਵਿੱਚ ਇੱਕ ਬਾਲੜੀ ਨਾਲ ਬਲਾਤਕਾਰ ਬਾਅਦ ਉਸਦੀ ਹੱਤਿਆ ਦਾ ਦੋਸ਼ੀ ਗੁਆਂਢੀ ਹੀ ਨਿਕਲਿਆ। ਪੁਲਿਸ ਨੇ ਮੁਲਜ਼ਮ ਇਮਰਾਨ ਅਲੀ (23) ਨੂੰ ਗ੍ਰਿਫ਼ਤਾਰ ਕਰ ਲੈਣ ਦੀ ਪੁਸ਼ਟੀ ਕੀਤੀ ਹੈ।