ਮਿਸਰ 'ਚ ਵੱਡਾ ਰੇਲ ਹਾਦਸਾ, 15 ਦੀ ਮੌਤ, 40 ਜਖ਼ਮੀ

ਖ਼ਬਰਾਂ, ਕੌਮਾਂਤਰੀ

ਕਾਹਿਰਾ : ਮਿਸਰ ਵਿਚ ਇਕ ਯਾਤਰੀ ਰੇਲਗੱਡੀ ਦੀ ਮਾਲ-ਗੱਡੀ ਨਾਲ ਟੱਕਰ ਹੋਣ ਦੀ ਵਜ੍ਹਾ ਨਾਲ ਘੱਟ ਤੋਂ ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 40 ਹੋਰ ਜਖਮੀ ਹੋ ਗਏ।