ਪਾਕਿਸਤਾਨ 'ਚ ਸਿੱਖ ਵਿਆਹ ਲਈ ਨਵਾਂ ਕਾਨੂੰਨ

ਖ਼ਬਰਾਂ, ਕੌਮਾਂਤਰੀ

ਇਸਲਾਮਾਬਾਦ : ਸਾਲ 1947 ਵਿਚ ਜ਼ਿਆਦਾਤਰ ਸਿੱਖਾਂ ਦੇ ਭਾਰਤ ਚਲੇ ਜਾਣ ਤੋਂ ਬਾਅਦ ਅਤੇ ਆਨੰਦ ਮਾਂਗੀ ਕਾਨੂੰਨ 1909 ਦੀ ਆਲੋਚਨਾ ਹੋਣ ਤੋਂ ਬਾਅਦ ਸਿੱਖ ਵਿਆਹ ਲਈ ਜਲਦੀ ਹੀ ਇਕ ਨਵਾਂ ਕਾਨੂੰਨ ਲਿਆਇਆ ਜਾਵੇਗਾ। ਪਾਕਿਸਤਾਨ ਦੀ ਇਕ ਅਖਬਾਰ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਿਚ ਪਹਿਲੀ ਵਾਰ ਇਸ ਤਰ੍ਹਾਂ ਦਾ ਨਵਾਂ ਕਾਨੂੰਨ ਲਿਆਇਆ ਜਾ ਰਿਹਾ ਹੈ। ਇਹ ਲਾਹੌਰ ਸਮੇਤ ਵੱਖ-ਵੱਖ ਸ਼ਹਿਰਾਂ ਵਿਚ ਵਪਾਰ ਕਰ ਰਹੇ ਸਿੱਖ ਭਾਈਚਾਰੇ ਦੇ ਲੋਕਾਂ 'ਤੇ ਇਹ ਕਾਨੂੰਨ ਲਾਗੂ ਹਵੇਗਾ। ਇਨ੍ਹਾਂ ਤੋਂ ਇਲਾਵਾ ਇਕ ਟਰੈਫਿਕ ਵਾਰਡਨ ਹੈ, ਜਦੋਂ ਕਿ ਇਕ ਹੋਰ ਡੀ.ਜੀ.ਪੀ.ਆਰ ਵਿਚ ਸੂਚਨਾ ਅਧਿਕਾਰੀ ਹੈ।