ਪਾਰਕਿੰਗ 'ਚ ਕਾਰ ਲਗਾਕੇ ਭੁੱਲ ਗਿਆ ਸੀ, 20 ਸਾਲ ਬਾਅਦ ਮਿਲੀ ਅਜਿਹੀ ਹਾਲਤ 'ਚ (Parking)

ਖ਼ਬਰਾਂ, ਕੌਮਾਂਤਰੀ

ਕੀ ਤੁਹਾਡੇ ਨਾਲ ਕਦੇ ਅਜਿਹਾ ਹੋਇਆ ਹੈ ਕਿ ਆਪਣੀ ਕਾਰ ਕਿਤੇ ਪਾਰਕ ਕਰਕੇ ਤੁਸੀਂ ਭੁੱਲ ਗਏ ਹੋਵੋ ? ਜਰਮਨੀ ਵਿੱਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ।