ਪਾਰਸਨਸ ਗਰੀਨ: ਲੰਡਨ ਅੰਡਰਗਰਾਉਂਡ ਟ੍ਰੇਨ 'ਚ ਧਮਾਕਾ, ਕਈ ਜ਼ਖਮੀ

ਖ਼ਬਰਾਂ, ਕੌਮਾਂਤਰੀ

ਲੰਡਨ ਦੇ ਪੰਜ ਵੱਡੇ ਧਮਾਕੇ

ਲੰਡਨ ਦੇ ਪੰਜ ਵੱਡੇ ਧਮਾਕੇ

ਲੰਡਨ ਦੇ ਪੰਜ ਵੱਡੇ ਧਮਾਕੇ

23 ਮਈ 2017:

ਲੰਡਨ ਦੇ ਪੰਜ ਵੱਡੇ ਧਮਾਕੇ

23 ਮਈ 2017:

ਲੰਡਨ ਦੇ ਪੰਜ ਵੱਡੇ ਧਮਾਕੇ

23 ਮਈ 2017:

ਲੰਡਨ ਦੇ ਪੰਜ ਵੱਡੇ ਧਮਾਕੇ

23 ਮਈ 2017:

ਲੰਡਨ ਦੇ ਪੰਜ ਵੱਡੇ ਧਮਾਕੇ

23 ਮਈ 2017:

ਅਕਤੂਬਰ - ਨਵੰਬਰ 1974:

ਅਕਤੂਬਰ - ਨਵੰਬਰ 1974:

ਅਕਤੂਬਰ - ਨਵੰਬਰ 1974:

ਅਕਤੂਬਰ - ਨਵੰਬਰ 1974:

ਅਕਤੂਬਰ - ਨਵੰਬਰ 1974:

ਫਰਵਰੀ 1991:

ਅਕਤੂਬਰ - ਨਵੰਬਰ 1974:

ਫਰਵਰੀ 1991:

ਅਕਤੂਬਰ - ਨਵੰਬਰ 1974:

ਫਰਵਰੀ 1991:

ਅਕਤੂਬਰ - ਨਵੰਬਰ 1974:

ਫਰਵਰੀ 1991:

ਅਕਤੂਬਰ - ਨਵੰਬਰ 1974:

ਫਰਵਰੀ 1991:

7 ਜੁਲਾਈ 2005:

ਅਕਤੂਬਰ - ਨਵੰਬਰ 1974:

ਫਰਵਰੀ 1991:

7 ਜੁਲਾਈ 2005:

ਅਕਤੂਬਰ - ਨਵੰਬਰ 1974:

ਫਰਵਰੀ 1991:

7 ਜੁਲਾਈ 2005:

ਅਕਤੂਬਰ - ਨਵੰਬਰ 1974:

ਫਰਵਰੀ 1991:

7 ਜੁਲਾਈ 2005:

21 ਜੁਲਾਈ 2005:

ਅਕਤੂਬਰ - ਨਵੰਬਰ 1974:

ਫਰਵਰੀ 1991:

7 ਜੁਲਾਈ 2005:

21 ਜੁਲਾਈ 2005:

ਅਕਤੂਬਰ - ਨਵੰਬਰ 1974:

ਫਰਵਰੀ 1991:

7 ਜੁਲਾਈ 2005:

21 ਜੁਲਾਈ 2005:

ਲੰਡਨ: ਪਾਰਸਨਸ ਗਰੀਨ ਵਿੱਚ ਇੱਕ ਅੰਡਰਗਰਾਉਂਡ ਟ੍ਰੇਨ ਵਿੱਚ ਧਮਾਕਾ ਹੋਣ ਦੀ ਖਬਰ ਆਈ ਹੈ। ਇਸ ਘਟਨਾ ਵਿੱਚ ਕਈ ਲੋਕ ਜਖ਼ਮੀ ਵੀ ਹੋਏ ਹਨ ਅਤੇ ਕੁੱਝ ਲੋਕਾਂ ਦੇ ਚਿਹਰੇ ਵੀ ਝੁਲਸ ਗਏ ਹਨ। ਧਮਾਕੇ ਦੇ ਬਾਅਦ ਇੱਥੇ ਭਾਜੜ ਮੱਚ ਗਈ ਜਿਸ ਵਿੱਚ ਕਈ ਲੋਕ ਜਖਮੀ ਹੋ ਗਏ ਹਨ।

ਲੰਡਨ ਦੀ ਮੀਡੀਆ ਦੇ ਮੁਤਾਬਕ ਪੁਲਿਸ ਇਸ ਘਟਨਾ ਨੂੰ ਅੱਤਵਾਦੀ ਹਮਲੇ ਨਾਲ ਵੀ ਜੋੜ ਕੇ ਵੇਖ ਰਹੀ ਹੈ ਅਤੇ ਅੱਤਵਾਦੀ ਘਟਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।