ਸੈਲਫ਼ੀ ਦੀ ਦੀਵਾਨਗੀ ਵੇਖ ਹਰ ਕੋਈ ਰਹਿ ਜਾਵੇਗਾ ਦੰਗ...(Selfie)

ਖ਼ਬਰਾਂ, ਕੌਮਾਂਤਰੀ

ਤੁਸੀਂ ਹੁਣ ਤੱਕ ਦੀ ਆਪਣੀ ਸਭ ਤੋਂ ਸੋਹਣੀ ਸੈਲਫੀ ਕਿੱਥੇ ਲਈ ਹੈ...? ਕਿਸੇ ਪਹਾਡ਼ੀ ਸੈਰਗਾਹ 'ਤੇ...? ਦੋਸਤਾਂ ਦੇ ਗਰੁੱਪ ਵਿੱਚ ਵਿੱਚ..? ਕਿਸੇ ਬੀਚ 'ਤੇ..? ਪਰ ਇਸ ਗੱਲ ਦੀ ਪੂਰੀ ਗਾਰੰਟੀ ਹੈ ਕਿ ਤੁਸੀਂ ਦੂਰ-ਦੂਰ ਤੱਕ Nikolau ਵਾਂਗ ਸੈਲਫ਼ੀ ਕਦੀ ਨਹੀਂ ਲਈ ਹੋਵੋਗੀ...!