ਮੁਸ਼ਕਿਲ ਵਿੱਚ ਫਸੇ ਲੋੜਵੰਦ ਦੀ ਮਦਦ ਕਰਨਾ ਹਰ ਸਿੱਖ ਦਾ ਮੁਢਲਾ ਫਰਜ਼ ਹੈ। ਆਪਣੇ ਗੁਰੂਆਂ ਦੇ ਬਖਸ਼ੇ ਸਿਧਾਂਤਾਂ 'ਤੇ ਪਹਿਰਾਂ ਦਿੰਦੇ ਹੋਏ ਸਿੱਖਾਂ ਪ੍ਰਤੀ ਇਸ ਫਰਾਂਸੀਸੀ ਪਰਿਵਾਰ ਨੇ ਜੋ ਭਾਵਨਾਵਾਂ ਜ਼ਾਹਿਰ ਕੀਤੀਆਂ ਉਹਨਾਂ ਬਾਰੇ ਜਾਣ ਕੇ ਹਰ ਸਿੱਖ ਮਾਣ ਮਹਿਸੂਸ ਕਰੇਗਾ। ਦਰਅਸਲ ਇਹ ਫਰਾਂਸੀਸੀ ਪਰਿਵਾਰ ਭਾਰਤ ਘੁੰਮਣ ਆਇਆ ਹੋਇਆ ਸੀ।
ਭਾਰੀ ਹੜ੍ਹ ਕਾਰਨ ਆਵਾਜਾਈ ਬੰਦ ਹੋਣ ਕਰਕੇ ਇਹ ਪਰਿਵਾਰ ਮੁੰਬਈ ਦੇ ਦਾਦਰ ਇਲਾਕੇ ਵਿੱਚ ਫਸ ਗਿਆ ਅਤੇ ਕੋਈ ਹੋਰ ਢੁਕਵਾਂ ਅਤੇ ਸੁਰੱਖਿਅਤ ਆਸਰਾ ਨਾ ਮਿਲਣ 'ਤੇ ਇਹਨਾਂ ਨੇ ਨੇੜਲੇ ਗੁਰਦਵਾਰਾ ਸਾਹਿਬ ਵਿੱਚ ਸ਼ਰਨ ਲਈ। ਮੁਸੀਬਤ ਵਿੱਚ ਫਸੇ ਇਸ ਪਰਿਵਾਰ ਨਾਲ ਕੁਝ ਸਥਾਨਕ ਲੋਕਾਂ ਨੇ ਗ਼ਲਤ ਸਲੂਕ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਜਦੋਂ ਇਹ ਗੁਰਦਵਾਰਾ ਸਾਹਿਬ ਵਿੱਚ ਪਹੁੰਚੇ ਤਾਂ ਉਹਨਾਂ ਦਾ ਸਾਰਾ ਡਰ ਅਤੇ ਤਕਲੀਫ ਦੂਰ ਹੋ ਗਈ।

ਗੁਰਦਵਾਰਾ ਸਾਹਿਬ ਪ੍ਰਬੰਧਕਾਂ ਦੁਆਰਾ ਉਹਨਾਂ ਨੂੰ ਆਦਰ ਅਤੇ ਸਤਿਕਾਰ ਸਹਿਤ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਗਈ। ਸਿੱਖਾਂ ਦੇ ਨਿਰਸਵਾਰਥ ਸੇਵਾ ਭਾਵ ਤੋਂ ਇਹ ਪਰਿਵਾਰ ਬਹੁਤ ਪ੍ਰਭਾਵਿਤ ਹੋਇਆ। ਉਹਨਾਂ ਕਿਹਾ ਕਿ "ਗੁਰਦਵਾਰਾ ਸਾਹਿਬ ਆਉਣ ਨਾਲ ਸਾਡੀ ਜ਼ਿੰਦਗੀ ਦਾ ਸਭ ਤੋਂ ਮਾੜਾ ਤਜ਼ਰਬਾ ਸਭ ਤੋਂ ਯਾਦਗਾਰੀ ਤਜ਼ਰਬਾ ਬਣ ਗਿਆ।

ਅਸੀਂ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ ਹੈ।" ਉਹਨਾਂ ਸਿੱਖਾਂ ਦੇ ਲੋੜਵੰਦਾਂ ਦੀ ਸਹਾਇਤਾ ਕਰਨ ਦੇ ਜਜ਼ਬੇ ਦੀ ਭਰਪੂਰ ਸ਼ਲਾਘਾ ਕੀਤੀ। ਇਹ ਸਾਰੀਆਂ ਭਾਵਨਾਵਾਂ ਇਸ ਪਰਿਵਾਰ ਨੇ ਇੱਕ ਧੰਨਵਾਦੀ ਨੋਟਿਸ ਵਿੱਚ ਲਿਖੀਆਂ ਜਿਸ ਵਿੱਚ ਉਹਨਾਂ ਨੇ ਗੁਰਵਾਰਾ ਕਮੇਟੀ ਮੈਂਬਰਾਂ ਦਾ ਆਪਣੇ ਵੱਲੋਂ ਪੈਰਿਸ ਵਿੱਚ ਸਵਾਗਤ ਵੀ ਕੀਤਾ।