ਸੋਨੇ ਨਾਲ ਜੜਿਆ ਹੈ ਇਸ ਸੁਲਤਾਨ ਦਾ ਮਹਿਲ, ਅੰਦਰ ਤੋਂ ਦਿਸਦਾ ਹੈ ਅਜਿਹਾ

ਖ਼ਬਰਾਂ, ਕੌਮਾਂਤਰੀ

ਸੋਨੇ ਨਾਲ ਜੜਿਆ 2387 ਕਰੋੜ ਦਾ ਪੈਲੇਸ 

ਰਮਜ਼ਾਨ 'ਚ ਖੁਲਦਾ ਹੈ ਪੈਲੇਸ

ਇੱਥੇ ਦੇ ਸੁਲਤਾਨ ਹਸਨਲ ਬੋਲਕੀਆ ਦੀ ਗਿਣਤੀ ਦੁਨੀਆ ਦੇ ਰਈਸ ਸੁਲਤਾਨਾਂ 'ਚ ਹੁੰਦੀ ਹੈ। ਉਨ੍ਹਾਂ ਦੇ ਕੋਲ 1363 ਅਰਬ ਰੁਪਏ ਦੀ ਦੌਲਤ ਹੈ। ਹਸਨਲ ਸੋਨੇ ਨਾਲ ਜੜੇ ਮਹਲ 'ਚ ਰਹਿੰਦੇ ਹਨ, ਜਿਸਦਾ ਨਾਂ ਇਸਤਾਨਾ ਨੁਰੁਲ ਇਮਾਨ ਹੈ। ਇਹ ਬਰੁਨੇਈ ਦੀ ਰਾਜਧਾਨੀ ਸਿਟੀ ਸੰਧੂਰ ਸਬਰ ਬੇਗਾਵਨ 'ਚ ਨਦੀ ਦੇ ਕੰਡੇ 'ਤੇ ਮੌਜੂਦ ਹੈ।

ਸੋਨੇ ਨਾਲ ਜੜਿਆ 2387 ਕਰੋੜ ਦਾ ਪੈਲੇਸ