USA 'ਚ ਭਾਰਤੀ ਮਾਂ-ਪੁੱਤ ਦੀ ਗੋਲੀ ਮਾਰ ਕੇ ਹੱਤਿਆ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ-ਵਰਜੀਨੀਆ ਦੇ ਉਪ ਨਗਰ ਵਿੱਚ ਇਕ ਮਕਾਨ ’ਚ ਇਕ ਭਾਰਤੀ-ਅਮਰੀਕੀ ਔਰਤ ਅਤੇ ਉਸ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਔਰਤ ਦੀ ਪਛਾਣ ਮਾਲਾ ਮਨਵਨੀ (65) ਤੇ ਉਸ ਦੇ ਪੁੱਤਰ ਰਿਸ਼ੀ ਮਨਵਨੀ (32) ਵੱਜੋਂ ਹੋਈ ਹੈ।