ਵਿਸ਼ਵ ਯੁੱਧਾਂ 'ਚ ਸ਼ਹੀਦ ਸਿੱਖ ਸੈਨਿਕਾਂ ਦੀ ਯਾਦਗਾਰ ਬਣਾਏਗੀ ਬਰਤਾਨੀਆ ਸਰਕਾਰ

ਖ਼ਬਰਾਂ, ਕੌਮਾਂਤਰੀ

ਪਹਿਲਾਂ ਸਿੱਖ ਸੰਸਦ ਨੇ ਚਲਾਇਆ ਅਭਿਆਨ :

ਪਹਿਲਾਂ ਸਿੱਖ ਸੰਸਦ ਨੇ ਚਲਾਇਆ ਅਭਿਆਨ :

ਪਹਿਲਾਂ ਸਿੱਖ ਸੰਸਦ ਨੇ ਚਲਾਇਆ ਅਭਿਆਨ :

ਲੰਦਨ : ਬਰਤਾਨੀਆ ਦੀ ਥੇਰੇਸਾ ਮੇਅ ਸਰਕਾਰ ਨੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਲੜਨ ਵਾਲੇ ਸਿੱਖ ਸੈਨਿਕਾਂ ਦੀ ਕੁਰਬਾਨੀ ਅਤੇ ਯੋਗਦਾਨ ਨੂੰ ਸਨਮਾਨ ਦੇਣ ਲਈ ਰਾਸ਼ਟਰੀ ਸਮਾਰਕ ਨੂੰ ਸਮਰਥਨ ਦੇਣ ਅਤੇ ਫੰਡ ਉਪਲਬਧ ਕਰਾਉਣ 'ਤੇ ਸਹਿਮਤੀ ਜਤਾਈ ਹੈ। ਦੱਸ ਦੇਈਏ ਕਿ ਵਿਸ਼ਵ ਯੁੱਧਾਂ ਦੇ ਦੌਰਾਨ 83 ਹਜ਼ਰ ਤੋਂ ਜ਼ਿਆਦਾ ਸਿੱਖ ਸੈਨਿਕਾਂ ਨੇ ਆਪਣੀ ਜਾਨ ਦਿੱਤੀ ਸੀ ਅਤੇ ਇਕ ਲੱਖ ਤੋਂ ਜ਼ਿਆਦਾ ਫ਼ੌਜੀ ਜ਼ਖ਼ਮੀ ਹੋਏ ਸਨ।