WhatsApp ਬਿਜਨੈਸ ਲਈ ਲਿਆ ਰਿਹਾ ਹੈ ਨਵਾਂ ਐਪ

ਖ਼ਬਰਾਂ, ਕੌਮਾਂਤਰੀ

ਨਵੀਂ ਦਿੱਲੀ: ਇੰਸਟੈਂਟ ਮੈਸੇਜਿੰਗ ਐਪ WhatsApp ਇੱਕ ਅਜਿਹਾ ਐਪ ਲਾਂਚ ਕਰਨ ਵਾਲੀ ਹੈ ਜਿਸ ਜ਼ਰੀਏ ਯੂਜਰਜ਼ ਸਿੱਧਾ ਬਿਜ਼ਨੈੱਸ ਕੰਪਨੀਆਂ ਨਾਲ ਸੰਪਰਕ ਕਰ ਸਕਣਗੇ। ਕੰਪਨੀਆਂ ਸਿੱਧੇ ਤੌਰ ‘ਤੇ ਜ਼ਰੂਰੀ ਜਾਣਕਾਰੀਆਂ WhatsApp ਜ਼ਰੀਏ ਯੂਜਰਜ਼ ਨਾਲ ਸ਼ੇਅਰ ਕਰ ਸਕਦੀਆਂ ਹਨ।