Delhi News : ਕੇਂਦਰੀ ਡਰੱਗ ਲੈਬਾਰਟਰੀਆਂ ਨੂੰ 52 ਕਿਸਮਾਂ ਦੀਆਂ ਦਵਾਈਆਂ ਦੇ ਨਮੂਨੇ ‘ਮਿਆਰੀ ਗੁਣਵੱਤਾ ਦੇ ਨਹੀਂ’ ਮਿਲੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News : ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਦਿੱਤੀ ਜਾਣਕਾਰੀ

file photo

Delhi News in Punjabi : ਕੇਂਦਰੀ ਦਵਾਈ ਪ੍ਰਯੋਗਸ਼ਾਲਾਵਾਂ ਨੇ 52 ਕਿਸਮਾਂ ਦੀਆਂ ਦਵਾਈਆਂ ਦੇ ਨਮੂਨੇ ਸਟੈਂਡਰਡ ਕੁਆਲਿਟੀ (ਐਨ.ਐਸ.ਕਿਊ.) ਦੇ ਅਨੁਕੂਲ ਨਹੀਂ ਪਾਏ ਹਨ। ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਇਸ ਤੋਂ ਇਲਾਵਾ ਸੂਬੇ ਦੀਆਂ ਡਰੱਗ ਟੈਸਟਿੰਗ ਲੈਬਾਰਟਰੀਆਂ ਨੇ ਨਵੰਬਰ ’ਚ 93 ਦਵਾਈਆਂ ਦੇ ਨਮੂਨਿਆਂ ਦੀ ਪਛਾਣ ਐਨ.ਐਸ.ਕਿਊ. ਵਜੋਂ ਕੀਤੀ ਸੀ। (ਪੀਟੀਆਈ)

(For more news apart from Central drug laboratories found 52 types of drug samples 'not of standard quality' News in Punjabi, stay tuned to Rozana Spokesman)