Exit Polls 2024 Live: ਕੀ ਭਾਜਪਾ ਲਗਾਏਗੀ ਹੈਟ੍ਰਿਕ ਜਾਂ 'ਇੰਡੀਆ ਗੱਠਜੋੜ' ਨੂੰ ਮਿਲੇਗੀ ਸੱਤਾ ? ਸਾਹਮਣੇ ਆਏ ਐਗਜ਼ਿਟ ਪੋਲ ਦੇ ਨਤੀਜੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਜ ਲੋਕ ਸਭਾ ਚੋਣਾਂ 2024 ਲਈ ਵੋਟਿੰਗ ਦਾ 7ਵਾਂ ਅਤੇ ਆਖਰੀ ਪੜਾਅ ਖ਼ਤਮ ਹੋ ਗਿਆ

Lok Sabha Elections 2024 Exit Polls Result

08 : 15 PM :  ਐਕਸਿਸ ਮਾਈ ਇੰਡੀਆ ਪੋਲ - ਇੰਡੀਆ ਟੂਡੇ

ਹਰਿਆਣਾ (10 ਸੀਟਾਂ)
ਭਾਜਪਾ - 6-8
ਕਾਂਗਰਸ - 2-4
ਆਪ - 0-0
ਜੇਜੇਪੀ  - 0-0
ਆਈ.ਐਨ.ਐੱਲ.ਡੀ  - 0-0
ਹੋਰ  - 0-0

08 : 11 PM :  ਐਕਸਿਸ ਮਾਈ ਇੰਡੀਆ ਪੋਲ - ਇੰਡੀਆ ਟੂਡੇ

ਰਾਜਸਥਾਨ (25 ਸੀਟਾਂ)
ਭਾਜਪਾ - 16-19
ਕਾਂਗਰਸ - 5-7
ਹੋਰ - 1-2

08 : 06 PM :  Jan Ki Baat prediction for Chhattisgarh

BJP: 11 seatsINC: 0

07 : 59 PM : ਐਕਸਿਸ ਮਾਈ ਇੰਡੀਆ ਪੋਲ - ਇੰਡੀਆ ਟੂਡੇ

ਦਿੱਲੀ (7 ਸੀਟਾਂ)

ਐਨਡੀਏ - 6-7
ਇੰਡੀਆ - 0-1
ਹੋਰ - 0-0

07 : 52 PM :  ਨਿਊਜ਼-24 (ਟੂ-ਡੇ ਚਨੱਕਿਆ ਐਗਜ਼ਿਟ ਪੋਲ)

- ਪੰਜਾਬ (13 ਸੀਟਾਂ)

- ਆਪ (1-2)

- ਭਾਜਪਾ (3-4)

- ਕਾਂਗਰਸ (3-4)

- ਸ਼੍ਰੋਮਣੀ ਅਕਾਲੀ ਦਲ (1-2)

- ਬਾਕੀ (0-1)

07 :51 PM : ਲੋਕ ਸਭਾ ਚੋਣਾਂ
ਐਗਜ਼ਿਟ ਪੋਲ ਦੇ ਨਤੀਜੇ 
ਦਿੱਲੀ ਵਿਚ ਭਾਜਪਾ ਨੂੰ ਮਿਲ ਰਹੀਆਂ ਸਾਰੀਆਂ ਸੀਟਾਂ! 
India News- D-Dyanamics - 7/7 
Jan Ki Baat      - 7/7
Republic Bharat-Matrize - 5/7

07 :47 PM : ਐਕਸਿਸ ਮਾਈ ਇੰਡੀਆ ਪੋਲ - ਇੰਡੀਆ ਟੂਡੇ

ਗੋਆ (2 ਸੀਟਾਂ)

ਐੱਨਡੀਏ  - 1
ਇੰਡੀਆ - 1
ਹੋਰ - 0

07 :35 PM : AXIS MY INDIA POLL - INDIA TODAY

RAJASTHAN (25 SEATS)
BJP - 16-19 
CONG - 5-7
OTH - 1-2

MADHYA PRADESH (29 SEATS)
BJP - 28-29
CONG - 0-1
OTH - 0-0

07 :33 PM : ABP –C VOTERS
INDIA – 65-77
NDA  - 47-66
OTH – 1-7

07 :30 PM :  Republic Bharat Matrize 
ਪੰਜਾਬ - 11/13
'ਆਪ'- 3-6
ਕਾਂਗਰਸ - 0-3
ਬੀਜੇਪੀ - 0-2

07 :29 PM :  ABP NEWS C-VOTER 
274/543
NDA-  149-179
I.N.D.I.A - 94-115
ਹੋਰ- 01-07

07 :29 PM :  ਨਿਊਜ਼-24 (ਟੂ-ਡੇ ਚਨੱਕਿਆ ਐਗਜ਼ਿਟ ਪੋਲ)

ਝਾਰਖੰਡ (14 ਸੀਟਾਂ)

- ਭਾਜਪਾ (11-12)

- ਕਾਂਗਰਸ (1-2)

- ਬਾਕੀ (0-1)

07 :27 PM :  ਨਿਊਜ਼-24 (ਟੂ-ਡੇ ਚਨੱਕਿਆ ਐਗਜ਼ਿਟ ਪੋਲ)

ਹਿਮਾਚਲ ਪ੍ਰਦੇਸ਼ (4 ਸੀਟਾਂ)

- ਭਾਜਪਾ (3-4)

- ਕਾਂਗਰਸ (0-1)

- ਬਾਕੀ (0-1)

07 :27 PM :  AXIS POLL - INDIA TODAY 

MADHYA PRADESH (29 SEATS)
BJP - 28-29
CONG - 0-1
OTH - 0-0

07 :26 PM : Republic Bharat Matrize
ਰਾਜਸਥਾਨ- 25 
NDA- 22-24
I.N.D.I.A- 00-03
OTH- 00-01

07 :26 PM :  ਨਿਊਜ਼-24 (ਟੂ-ਡੇ ਚਨੱਕਿਆ ਐਗਜ਼ਿਟ ਪੋਲ)

= ਹਰਿਆਣਾ (10 ਸੀਟਾਂ)

- ਭਾਜਪਾ (4-6)

- ਕਾਂਗਰਸ (2-4)

- ਬਾਕੀ (0-1)

07 :25 PM : ਨਿਊਜ਼-24 (ਟੂ-ਡੇ ਚਨੱਕਿਆ ਐਗਜ਼ਿਟ ਪੋਲ)


= ਮੱਧ ਪ੍ਰਦੇਸ਼ (29 ਸੀਟਾਂ)


- ਭਾਜਪਾ (26-28)

- ਕਾਂਗਰਸ (0-1)

- ਬਾਕੀ (0-1)

07 :24 PM :  AXIS POLL - INDIA TODAY 

BIHAR (40 SEATS) 
BJP - 13-15
JDU - 9-11
RJD - 6-7
CONG - 1-2

KARNATAKA (28 SEATS)
BJP - 23-25
JDS - 2-3
CONG - 3-5
OTH - 0-0 

KERELA (20 SEATS)
NDA - 2-3
UDF - 17-18
LDF - 0-1
OTH - 0

TAMIL NADU (39 SEATS)
NDA - 2-4
INDIA - 33-37
AIADMK - 0-2
OTH - 0-0

JHARKHAND (14 SEATS)
NDA - 8-10
INDIA - 4-6
OTH - 0-0

CHATTISGARH (11 SEATS)
NDA - 10-11
INDIA - 0-1
OTH - 0

07 :23 PM : ਨਿਊਜ਼-24 (ਟੂ-ਡੇ ਚਨੱਕਿਆ ਐਗਜ਼ਿਟ ਪੋਲ)


= ਦਿੱਲੀ (7 SEATS)


- ਭਾਜਪਾ (5-6)

- ਕਾਂਗਰਸ (0-1)

- ਬਾਕੀ (0-1)

07 :22 PM : ਨਿਊਜ਼-24 (ਟੂ-ਡੇ ਚਨੱਕਿਆ ਐਗਜ਼ਿਟ ਪੋਲ)

 ਉੱਤਰਾਖੰਡ (5 ਸੀਟਾਂ)

- ਭਾਜਪਾ (3-5)

- ਕਾਂਗਰਸ (0-1)

- ਬਾਕੀ (0-1)

07 :21 PM : Maharashtra - C-Voter

NDA - 22-26
INDIA - 23-25
OTH - 00

07 :21 PM : ABP NEWS C-VOTER 
ਆਂਧਰਾ ਪ੍ਰਦੇਸ਼ - 25
NDA-21-25
CONG-00-00
YSRCP- 00-04
OTH- 00-00

07 :20 PM : News Nation

NDA - 342-378
INDIA - 153-169
OTH - 21-23

07 :18 PM : ABP NEWS C-VOTER 
ਤੇਲੰਗਾਨਾ- 17
BJP- 07-09 
CONG-07-09 
BRS- 00.00 
AIMIM- 00-01

07 :17 PM : ABP NEWS C-VOTER 
ਤਾਮਿਲਨਾਡੂ - 39 
NDA- 0-2 
I.N.D.I.A - 37-39 
AIADMK- 00
OTH- 00

07 :12 PM :  India News- Polstrat 

NDA - 371
INDIA - 125
OTH - 47

07 :12 PM : ABP NEWS C-VOTER 
209/543
NDA- 92-117
I.N.D.I.A -91-107 
ਹੋਰ- 01-07

07 :11 PM :  ਸਰਵੇ                                 NDA        I.N.D.I.A     ਹੋਰ

Republic Bharat P-mark                        359            154              30
INDIA NEWS D- DYANIMCS             371           125               45
Republic Bharat Matrize                       353-368     118-133       43-48
Jan Ki Baat                                           362-392       141-161     10-20

07 :00 PM : Uttar Pradesh - Matrize 

NDA - 69-74
INDIA - 6-11
OTH - 0

06 :59 : ABP NEWS C-VOTER 
133/543
NDA-  47-66 
I.N.D.I.A - 65-77
ਹੋਰ- 01-07

06 :58 : Republic Bharat Matrize 
ਪੰਜਾਬ 
'ਆਪ'- 3-6
ਕਾਂਗਰਸ - 0-3
ਬੀਜੇਪੀ - 0-2

06 :57 : Haryana

NDA - 7-9
INDIA - 1-3
OTH - 0

06 :55 : Punjab 

BJP - 0-2
AAP - 3-6
Cong 0-3

06 :53 : India News - D-Dynamics

NDA - 371
INDIA  - 125
OTH - 47

06 :52 : INDIA NEWS D- DYANIMCS 
NDA- 371 
I.N.D.I.A -125
ਹੋਰ- 45

06 :51 : ABP NEWS C-VOTER 
101/543
NDA-29-39
I.N.D.I.A -6-67
ਹੋਰ- 0-5

06 :50 : Jan Ki Baat 

NDA - 362-392
INDIA  - 141-161 
OTH - 10-20

06 :49 : ABP C Voter  
NDA -373
INDIA -  155 
Others -155

06 :48 : Kerala

NDA - 2-3
UDF - 17-18
LDF - 0-1
OTH - 0

06 : 46 : TV 5 Telugu 
NDA- 359 
I.N.D.I.A -154
ਹੋਰ- 30

06 : 45 : Republic Bharat Matrize 
NDA -  353-368
I.N.D.I.A -118-133
ਹੋਰ-  43-48

06 : 44 : Republic Bharat P-mark ਦਾ ਸਰਵੇ 
NDA - 359 
I.N.D.I.A - 154 
ਹੋਰ- 30

06 : 44 : Karnataka

NDA - 23-26
INDIA - 3-7

06 : 40 : Republic Bharat-Matrize 

NDA - 353-368
INDIA- 118-133
OTH - 43-68

06 : 32 PM : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ 2024 ਵਿੱਚ 'ਇੰਡੀਆ ਗੱਠਜੋੜ' 295 ਤੋਂ ਵੱਧ ਸੀਟਾਂ ਜਿੱਤੇਗਾ।ਇਹ ਜਨਤਕ ਸਰਵੇਖਣ ਹੈ। 

06 :15 PM : ਹਰ ਕਿਸੇ ਦੇ ਮਨ 'ਚ ਇਹੀ ਚੱਲ ਰਿਹਾ ਹੈ ਕਿ ਇਸ ਵਾਰ ਕੇਂਦਰ ਦੀ ਸੱਤਾ ਕਿਸ ਦੇ ਹੱਥਾਂ ਵਿੱਚ ਜਾਣੀ ਹੈ। ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਵੋਟਿੰਗ ਪ੍ਰਕਿਰਿਆ ਪੂਰੀ ਹੋਣ ਦੇ 30 ਮਿੰਟ ਬਾਅਦ ਹੀ ਐਗਜ਼ਿਟ ਪੋਲ ਦਿਖਾਏ ਜਾ ਸਕਦੇ ਹਨ। ਅਜਿਹੇ 'ਚ ਸ਼ਾਮ 6 ਵਜੇ ਵੋਟਿੰਗ ਪੂਰੀ ਹੋਈ ਹੈ ਅਤੇ ਅੱਧੇ ਘੰਟੇ ਬਾਅਦ ਐਗਜ਼ਿਟ ਪੋਲ ਦਿਖਾਇਆ ਜਾਵੇਗਾ।

 

Lok Sabha Elections 2024 Exit Polls Result, Punjab Live Updates: ਅੱਜ ਲੋਕ ਸਭਾ ਚੋਣਾਂ 2024 ਲਈ ਵੋਟਿੰਗ ਦਾ 7ਵਾਂ ਅਤੇ ਆਖਰੀ ਪੜਾਅ ਖ਼ਤਮ ਹੋ ਗਿਆ ਹੈ। ਚੋਣਾਂ ਖ਼ਤਮ ਹੁੰਦਿਆਂ ਹੀ ਹੁਣ ਸਾਰਿਆਂ ਦੀਆਂ ਨਜ਼ਰਾਂ ਐਗਜ਼ਿਟ ਪੋਲ 2024 'ਤੇ ਟਿਕੀਆਂ ਹੋਈਆਂ ਹਨ। 44 ਦਿਨਾਂ ਦੀ ਚੋਣ ਪ੍ਰਕਿਰਿਆ ਤੋਂ ਬਾਅਦ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜੇ ਐਲਾਨੇ ਜਾਣਗੇ। ਹਾਲਾਂਕਿ ਇਸ ਤੋਂ ਪਹਿਲਾਂ ਐਗਜ਼ਿਟ ਪੋਲ 'ਚ ਦੇਸ਼ ਦਾ ਮੂਡ ਪਤਾ ਲੱਗ ਜਾਵੇਗਾ।

ਇਸ ਵੇਲੇ ਹਰ ਕਿਸੇ ਦੇ ਮਨ 'ਚ ਇਹੀ ਚੱਲ ਰਿਹਾ ਹੈ ਕਿ ਇਸ ਵਾਰ ਕੇਂਦਰ ਦੀ ਸੱਤਾ ਕਿਸ ਦੇ ਹੱਥਾਂ ਵਿੱਚ ਜਾਣੀ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਭਾਜਪਾ ਲਗਾਤਾਰ ਤੀਜੀ ਵਾਰ ਸੱਤਾ 'ਚ ਆਵੇਗੀ ਜਾਂ ਵਿਰੋਧੀ ਧਿਰ ਦਾ 'ਇੰਡੀਆ ਗੱਠਜੋੜ' ਇਸ ਵਾਰ NDA ਨੂੰ ਸੱਤਾ 'ਚੋਂ ਉਖਾੜ ਕੇ ਬਾਹਰ ਕਰ ਦੇਵੇਗਾ ? ਹਾਲਾਂਕਿ ਇਸ ਸਵਾਲ ਦਾ ਸਹੀ ਜਵਾਬ ਤਾਂ 4 ਜੂਨ ਨੂੰ ਹੀ ਪਤਾ ਲੱਗੇਗਾ ਪਰ ਜਨਤਾ ਦਾ ਮੂਡ ਕੀ ਹੈ ਅਤੇ ਚੋਣ ਨਤੀਜੇ ਕਿਸ ਦੇ ਹੱਕ ਵਿੱਚ ਜਾ ਸਕਦੇ ਹਨ , ਇਸ ਦੀ ਇੱਕ ਝਲਕ ਅੱਜ ਤੁਹਾਨੂੰ ਮਿਲ ਜਾਵੇਗੀ।

ਜੇਕਰ 2019 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਭਾਜਪਾ ਦੇ ਖਾਤੇ ਵਿੱਚ 303 ਸੀਟਾਂ ਸਨ। NDA ਨੇ 353 ਸੀਟਾਂ 'ਤੇ ਜਿੱਤ ਹਾਸਿਲ ਕਰਕੇ ਸਰਕਾਰ ਬਣਾਈ ਸੀ। ਕਾਂਗਰਸ ਸਿਰਫ਼ 52 ਸੀਟਾਂ ਹੀ ਜਿੱਤ ਸਕੀ ਅਤੇ UPA ਦੇ ਹਿੱਸੇ 91 ਸੀਟਾਂ ਆਈਆਂ ਸੀ। ਟੀਐਮਸੀ ਨੇ 22 ਸੀਟਾਂ ਜਿੱਤੀਆਂ ਸਨ। ਜੇਡੀਯੂ ਨੂੰ 16 ਅਤੇ ਸਮਾਜਵਾਦੀ ਪਾਰਟੀ ਨੂੰ ਸਿਰਫ਼ ਪੰਜ ਸੀਟਾਂ ਮਿਲੀਆਂ ਸਨ। ਯੂਪੀ ਵਿੱਚ ਬਸਪਾ ਨੇ 10 ਸੀਟਾਂ ਜਿੱਤੀਆਂ ਸਨ।

(For more news apart from Lok Sabha Elections 2024 Exit Polls Result, Punjab Live Updates, stay tuned to Rozana Spokesman)