ਡਾਕਟਰ ਦਿਵਸ 'ਤੇ ਸ਼ੁਭਕਾਮਨਾਵਾਂ: ਸੁਭਾਸ਼ ਗੋਇਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ੂਗਰ ਨੂੰ ਕੰਟਰੋਲ ਕਰਨ ਲਈ ਸ਼ਫਲ ਸਿੱਧ ਹੋਇਆ 'ਸੁਗ੍ਰੀਨ ਅਮ੍ਰਿਤ'

Doctor's Day

ਆਯੁਰਵੈਦ ਦੀ ਖੋਜ, ਸ਼ੂਗਰ ਜੜ ਤੋਂ ਕੰਟਰੋਲ ਕਰਨ ਲਈ ਅਮ੍ਰਿਤ ਸਮਾਨ ਦਵਾਈ 'ਸ਼ੁਗ੍ਰੀਨ ਅਮ੍ਰਿਤ' ਨੂੰ ਮਾਣ ਮਿਲਿਆ ਹੈ। ਸਰਕਾਰ ਦੁਆਰਾ ਮਾਨਤਾ ਪ੍ਰਾਪਤ ਦਵਾਈ ਨੂੰ ਭਾਰਤ 'ਚ ਵਿਸ਼ੇਸ਼ ਆਯੁਰਵੇਦਾਚਾਰੀਆਂ, ਵੈਦਾ ਦੁਆਰਾ ਸਨਮਾਨਿਤ ਕੀਤਾ ਗਿਆ ਹੈ। ਸ਼ੁਗਰ ਰੋਗੀਆਂ ਦੀਆਂ ਲੋੜਾਂ ਨੂੰ ਦੇਖਦੇ ਵਰਧਾਨ ਆਯੁਰਵੈਦਿਕ ਐਂਡ ਹਰਬਲ ਮੈਡੀਸਨ ਪ੍ਰਾਈਵੇਟ ਲਿਮਟਿਡ ਸ਼ੋ-ਰੂਮ ਨੰਬਰ 372, ਦੂਜੀ ਮੰਜ਼ਿਲ ਸੈਕਟਰ 44 ਡੀ, ਚੰਡੀਗੜ੍ਹ ਦੇ ਪ੍ਰਬੰਧ ਨਿਰਦੇਸ਼ਕ ਸ੍ਰੀ ਸੁਭਾਸ਼ ਗੋਇਲ ਅਤੇ ਸੰਸਥਾ ਦੇ ਵਿਸ਼ੇਸ ਆਯੁਰਵੇਦ-ਅਚਾਰੀਆਂ ਦੀ ਮੈਡੀਕਲ ਟੀਮ ਨੇ ਸ਼ੂਗਰ ਰੋਗੀਆਂ ਦੀ ਸੁਵਿਧਾ ਲਈ ਮਈ 2020 ਤੋਂ ਨਿਰੰਤਰ ਪੰਜਾਬ ਅਤੇ ਹਰਿਆਣਾ ਦੇ ਕੁਝ ਚੋਣਵੇਂ ਸ਼ਹਿਰਾਂ 'ਚ ਮੈਡੀਕਲਾਂ ਸਟੋਰਾਂ 'ਤੋਂ ਸ਼ੂਗਰ ਨੂੰ ਕੰਟਰੋਲ ਕਰਨ ਦੀ ਇਹ ਸ਼ੁਗ੍ਰੀਨ ਅਮ੍ਰਿਤ ਦਵਾਈ ਨੂੰ ਮੁਫ਼ਤ 'ਚ ਦੇਣ ਦੀ ਫੈਸਲਾ ਕੀਤਾ ਹੈ।

ਇਹ ਦਵਾਈ ਮੁਫ਼ਤ ਸੇਵਾ ਜੀਵਨ ਭਰ ਲੈਣ ਲਈ ਤੁਹਾਨੂੰ ਕੰਪਨੀ ਵਰਧਾਨ ਚੰਡੀਗੜ੍ਹ ਦੇ ਦੁਆਰਾ ਰਜਿਸਟਰ ਕੀਤੇ ਗਏ ਮੈਡੀਕਲ ਸਟੋਰ 'ਤੇ ਸਿਰਫ ਇਕ ਵਾਰ 945 ਰੁਪਏ ਸਾਲਾਨਾ ਫੀਸ ਦੇ ਕੇ ਰਜਿਸ਼ਟ੍ਰੇਸ਼ਨ ਕਰਵਾਉਣੀ ਹੋਵੇਗੀ। ਇਸ ਤੋਂ ਬਾਅਦ ਇਹ ਦਵਾਈ ਹਰ ਮਹੀਨੇ ਪ੍ਰਾਪਤ ਕਰ ਕੇ ਤੁਸੀਂ ਲਾਭ ਉਠਾ ਸਕਦੇ ਹੋ। ਹਰ ਮਹੀਨੇ ਪ੍ਰਾਪਤ ਤੁਸੀਂ ਇਹ ਦਵਾਈ ਮੁਫ਼ਤ ਪ੍ਰਾਪਤ ਕਰ ਮੁਹਿੰਮ ਦਾ ਲਾਭ ਉਠਾ ਸਕਦੇ ਹੋ।

ਜੋ ਵੀ ਰੋਗੀ ਪਹਿਲਾਂ ਤੋਂ ਰਜਿਸਟਰ ਹੈ, ਉਹ ਅਪਣੀ ਰਸੀਦ ਨਾਲ ਲੈ ਕੇ ਆਉਣ।ਮੁਕੀਮ ਆਯੁਰਵੈਦਿਕ ਏਜੰਸੀ, ਨਿਊ ਡੀ.ਐਸ.ਸੀ. ਦੇ ਸਾਹਮਣੇ ਲੁਧਿਆਣਾ ਅਤੇ ਅੰਬੇ ਆਯੁਰਵੈਦਿਕ ਏਜੰਸੀ, ਸਿੰਘ ਸਭਾ ਗੁਰੁਦੁਆਰਾ, ਬੱਸ ਸਟੈਂਡ ਸੰਗਰੂਰ ਅਤੇ ਵਰਧਾਨ ਆਯੁਰਵੇਦਿਕ ਐਂਡ ਹਰਬਲ ਮੈਡੀਸਨ ਪ੍ਰਾਈਵੇਟ ਲਿਮਟਿਡ ਸ਼ੋਰੂਮ ਨੰਬਰ 372, ਦੂਜੀ ਮੰਜ਼ਿਲ ਸੈਕਟਰ 44 ਡੀ, ਚੰਡੀਗੜ੍ਹ ਤੋਂ ਰੋਜ਼ਾਨਾ ਮੁਫ਼ਤ ਦਵਾਈ ਪ੍ਰਾਪਤ ਕਰੋ। ਜੋ ਵੀ ਨਹੀਂ ਹੋਵੇ ਹਨ, ਉਹ 10 ਵਜੇ ਆ ਕੇ ਰਜਿਸਟਰੇਸ਼ਨ ਫੀਸ 945 ਰੁ. ਦੇ ਪਹਿਲਾਂ ਆਪਣਾ ਨਾਂਅ ਰਜਿਸਟਰ ਕਰਵਾ ਲੈਣ।