ਚੰਗਾ ਭਲਾ ਚੱਲ ਰਿਹਾ ਮੋਰਚਾ, ਕੱਟੜਪੰਥੀਆ ਨੇ ਕਾਮਰੇਡ ਬਨਾਮ ਸਿੱਖ ਬਣਾ ਦਿੱਤਾ-ਅਦਾਕਾਰ ਅਮਨ ਧਾਲੀਵਾਲ
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਭੜਕਾਇਆ, ਕਿਸਾਨ ਲੀਡਰਾਂ ਦੇ ਖ਼ਿਲਾਫ਼, ਤਿਰੰਗਾ ਨਹੀਂ ਲਾਉਣਾ, ਲਾਲ ਕਿਲੇ ‘ਤੇ ਕੇਸਰੀ ਝੰਡਾ ਲਹਿਰਾਉਣਾ ਵਗੈਰਾ ਵਗੈਰਾ ।
Amandeep dhaliwal
ਚੰਡੀਗੜ੍ਹ : ਚੰਗਾ ਭਲਾ ਵਧੀਆਂ ਚੱਲ ਰਿਹਾ ਸੀ ਮੋਰਚਾ । ਕੱਟੜਪੰਥੀਆ ਨੇ ਇਹਨੂੰ ਕਾਮਰੇਡ ਬਨਾਮ ਸਿੱਖ ਬਣਾ ਦਿੱਤਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਅਦਾਕਾਰ ਅਮਨਦੀਪ ਧਾਲੀਵਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਭੜਕਾਇਆ, .ਕਿਸਾਨ ਲੀਡਰਾਂ ਦੇ ਖ਼ਿਲਾਫ਼, ਤਿਰੰਗਾ ਨਹੀਂ ਲਾਉਣਾ, ਲਾਲ ਕਿਲੇ ‘ਤੇ ਕੇਸਰੀ ਝੰਡਾ ਲਹਿਰਾਉਣਾ ਵਗੈਰਾ ਵਗੈਰਾ ।