ਰਾਜ ਸਭਾ ਟੀਵੀ ਤੇ ਲੋਕ ਸਭਾ ਟੀਵੀ ਦਾ ਹੋਇਆ ਮਰਜ਼ਰ, ਹੁਣ ‘ਸੰਸਦ ਟੀਵੀ’ ’ਤੇ ਦਿਸੇਗੀ ਕਾਰਵਾਈ
ਇਕ ਸਾਲ ਦੀ ਮਿਆਦ ਲਈ ਜਾਂ ਅਗਲੇ ਹੁਕਮਾਂ ਤਕ ਨਿਯੁਕਤ ਗਿਆ ਹੈ।
Rajya Sabha TV, Lok Sabha TV
ਨਵੀਂ ਦਿੱਲੀ: ਰਾਜ ਸਭਾ ਟੀਵੀ ਅਤੇ ਲੋਕ ਸਭਾ ਟੀਵੀ ਮਿਲਾ ਕੇ ਸੰਸਦ ਟੀ ਵੀ ਬਣ ਗਏ ਹਨ। ਰਿਟਾਇਰਡ ਆਈਏਐਸ ਰਵੀ ਕਪੂਰ ਚੀਫ ਐਗਜ਼ੀਕਿਊਟਿਵ ਅਫਸਰ (ਸੀਈਓ) ਵਜੋਂ ਨਿਯੁਕਤ ਕੀਤਾ ਗਿਆ ਹੈ। ਪਿਛਲੇ ਸਾਲ ਜੂਨ 'ਚ ਜਾਣਕਾਰੀ ਦਿੱਤੀ ਗਈ ਸੀ ਜਦੋਂਕਿ ਸੋਮਵਾਰ ਨੂੰ ਰਾਜ ਸਭਾ ਸਕੱਤਰੇਤ ਦੇ ਦਫਤਰ ਵੱਲੋਂ ਅਧਿਕਾਰਤ ਤੌਰ 'ਤੇ ਇਸ ਦਾ ਐਲਾਨ ਕੀਤਾ ਗਿਆ।
ਹੁਣ ਦੋਵਾਂ ਸਦਨਾਂ ਦੀ ਕਾਰਵਾਈ ਹੁਣ ਸੰਸਦ ਟੀਵੀ 'ਤੇ ਵੇਖੀ ਜਾ ਸਕਦੀ ਹੈ।