ਪੱਛਮੀ ਬੰਗਾਲ ਨਤੀਜੇ : TMC ਨੇ ਰੁਝਾਣਾਂ 'ਚ 200 ਸੀਟਾਂ ਦਾ ਅੰਕੜਾ ਕੀਤਾ ਪਾਰ, ਭਾਜਪਾ ਰਹੀ ਪਿੱਛੇ
ਕੇਰਲ ਵਿਚ ਭਾਜਪਾ ਨੂੰ ਸਿਰਫ਼ 3 ਸੀਟਾਂ ਹੀ ਮਿਲੀਆਂ ਹਨ ਤੇ ਐੱਲਡੀਐੱਫ ਕੋਲ 89 ਸੀਟਾਂ ਹਨ ਤੇ ਕਾਂਗਰਸ ਕੋਲ 46 ਸੀਟਾਂ ਹਨ।
Mamata Banerjee, Narendra Modi
ਪੱਥਮ ਬੰਗਾਲ ਵਿਚ ਟੀਐੱਮਸੀ ਕੋਲ 202 ਤੇ ਭਾਜਪਾ ਕੋਲ 100 ਤੋਂ ਘੱਟ ਸੀਟਾਂ ਯਾਨੀ 88 ਸੀਟਾਂ ਹੀ ਹਨ ਪਰ ਭਾਜਪਾ ਅਸਮ ਵਿਚ ਬਹੁਮਤ ਹਾਸਲ ਕਰ ਰਹੀ ਹੈ। ਅਸਮ 'ਚ ਭਾਜਪਾ ਕੋਲ 81 ਸੀਟਾਂ ਹਨ।