Bihar News : ਬਿਹਾਰ ਦੇ ਮੁਜ਼ੱਫਰਪੁਰ 'ਚ ਵੱਡਾ ਹਾਦਸਾ, ਬਚਾਅ ਕਾਰਜ 'ਚ ਜੁਟਿਆ ਏਅਰਫੋਰਸ ਦਾ ਹੈਲੀਕਾਪਟਰ ਹੋਇਆ ਕਰੈਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Bihar News : ਹਾਦਸਾ ਮੁਜ਼ੱਫਰਪੁਰ ਦੇ ਵਾਰਡ-13 ਪਿੰਡ ਔਰਈ ਨਯਾ ਵਿਚ ਵਾਪਰਿਆ।

ਬਚਾਅ ਕਾਰਜ 'ਚ ਜੁਟਿਆ ਏਅਰਫੋਰਸ ਦਾ ਹੈਲੀਕਾਪਟਰ ਹੋਇਆ ਕਰੈਸ਼

Bihar News : ਬਿਹਾਰ 'ਚ ਹੜ੍ਹਾਂ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਬਚਾਅ ਕਾਰਜ 'ਚ ਜੁਟਿਆ ਹਵਾਈ ਸੈਨਾ ਦਾ ਹੈਲੀਕਾਪਟਰ ਬੁੱਧਵਾਰ ਨੂੰ ਕਰੈਸ਼ ਹੋ ਗਿਆ। ਇਹ ਹਾਦਸਾ ਮੁਜ਼ੱਫਰਪੁਰ ਦੇ ਵਾਰਡ-13 ਪਿੰਡ ਔਰਈ ਨਯਾ ਵਿੱਚ ਵਾਪਰਿਆ।

ਇਹ ਵੀ ਪੜੋ : Jharkhand News : ਝਾਰਖੰਡ 'ਚ ਬੰਬ ਨਾਲ ਉਡਾਇਆ ਰੇਲਵੇ ਟ੍ਰੈਕ, 39 ਮੀਟਰ ਦੂਰ ਟ੍ਰੈਕ ਦਾ ਕੁਝ ਹਿੱਸਾ ਡਿੱਗਿਆ 

ਹਾਦਸਾਗ੍ਰਸਤ ਹੈਲੀਕਾਪਟਰ ਸੀਤਾਮੜੀ ਤੋਂ ਰਾਹਤ ਸਮੱਗਰੀ ਵੰਡ ਕੇ ਵਾਪਸ ਪਰਤ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੇ ਸਮੇਂ ਹੈਲੀਕਾਪਟਰ ਵਿੱਚ ਦੋ ਪਾਇਲਟ ਅਤੇ ਤਿੰਨ ਹੋਰ ਹਵਾਈ ਸੈਨਾ ਦੇ ਕਰਮਚਾਰੀ ਸਨ, ਸਾਰੇ ਵਾਲ ਵਾਲ ਵਾਲ ਬਚ ਗਏ।

(For more news apart from Big accident in Bihar Muzaffarpur, Air Force helicopter engaged in rescue operation crashed News in Punjabi, stay tuned to Rozana Spokesman)