ਜੀਂਦ ’ਚ ਮਹਾਪੰਚਾਇਤ ਦਾ ਡਿੱਗਾ ਮੰਚ, ਸਟੇਜ 'ਤੇ ਮੌਜੂਦ ਸਨ ਰਾਕੇਸ਼ ਟਿਕੈਤ ,ਬਲਬੀਰ ਰਾਜੇਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੀਂਦ ਦੇ ਕੰਡੇਲਾ 'ਚ ਹੋ ਰਹੀ ਹੈ ਮਹਾਪੰਚਾਇਤ

stage

ਹਰਿਆਣਾ: ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਵਿਰੋਧ ਪ੍ਰਦਰਸ਼ਨ ਦੇ ਸਮਰਥਨ ਵਿੱਚ ਬੁੱਧਵਾਰ ਨੂੰ ਹਰਿਆਣਾ ਦੇ ਜੀਂਦ ਵਿੱਚ ਆਯੋਜਿਤ ਕਿਸਾਨ ਮਹਾਂਪੰਚਾਇਤ ਵਿੱਚ ਸਟੇਜ ਡਿੱਗ ਗਈ।

ਮਹਾਂ ਪੰਚਾਇਤ ਵਿਖੇ ਭਾਰੀ ਭੀੜ ਤੋਂ ਬਾਅਦ ਸਟੇਜ ਟੁੱਟ ਗਈ। ਸਟੇਜ ਟੁੱਟਣ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਅਤੇ ਬਲਬੀਰ ਰਾਜੇਵਾਲ ਵੀ ਸੀ ਮੌਜੂਦ ਵੀ ਮੌਜੂਦ ਸਨ। ਮਹਾਪੰਚਾਇਤ 'ਚ 5 ਮਤੇ ਪਾਸ  ਕੀਤੇ ਗਏ ਸਨ।

1.    ਸਰਕਾਰ ਤਿੰਨੇ ਕਾਨੂੰਨ ਵਾਪਸ ਲਵੇ
2.    ਗ੍ਰਿਫਤਾਰ ਕਿਸਾਨਾਂ ਨੂੰ ਛੱਡਣ ਦੀ ਮੰਗ
3.    ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਮੰਗ
4.    ਐਮ ਐਸ ਪੀ ਤੇ ਕਾਨੂੰਨ ਬਣਾਉਣ ਦੀ ਮੰਗ
5.    ਕਿਸਾਨਾਂ ਤੇ ਦਰਜ ਸਾਰੇ ਕੇਸ ਵਾਪਸ ਲੈਣ ਦੀ ਮੰਗ