Earthquake News: ਚੜ੍ਹਦੀ ਸਵੇਰ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਗੂੜੀ ਨੀਂਦ ਵਿਚ ਸੁੱਤੇ ਲੋਕ ਘਰਾਂ ਤੋਂ ਭੱਜੇ ਬਾਹਰ
Earthquake News: ਰਿਕਟਰ ਪੈਮਾਨੇ 'ਤੇ 4. ਮਾਪੀ ਗਈ ਤੀਬਰਤਾ
Leh, Ladakh Earthquake News
Leh, Ladakh Earthquake News : ਲੇਹ, ਲੱਦਾਖ ਵਿਚ ਬੁੱਧਵਾਰ ਤੜਕੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਗੂੜ੍ਹੀ ਨੀਂਦ 'ਚ ਸੁੱਤੇ ਲੋਕ ਜਾਗ ਗਏ ਅਤੇ ਡਰ ਗਏ ਅਤੇ ਘਰਾਂ 'ਚੋਂ ਬਾਹਰ ਆ ਗਏ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 4.4 ਮਾਪੀ ਗਈ। ਇਸ ਭੂਚਾਲ ਕਾਰਨ ਹੁਣ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਐਨਸੀਐਸ ਦੇ ਅਨੁਸਾਰ, ਭੂਚਾਲ ਦੇ ਇਹ ਝਟਕੇ ਲੇਹ, ਲੱਦਾਖ ਵਿਚ ਮਹਿਸੂਸ ਕੀਤੇ ਗਏ।