Delhi Election: ਦਿੱਲੀ ਵਿਧਾਨ ਸਭਾਂ ਚੋਣਾਂ ਲਈ BJP ਨੇ ਭਾਜਪਾ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਰਾਜੌਰੀ ਗਾਰਡਨ ਤੋਂ ਐਲਾਨਿਆ ਉਮੀਦਵਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੀਜੇਪੀ ਨੇ ਕੁਲ 29 ਉਮੀਦਵਾਰਾਂ ਦਾ ਕੀਤਾ ਐਲਾਨ

BJP announces Manjinder Singh Sirsa as candidate from Rajouri Garden for Delhi Assembly elections

 

Delhi Election: ਦਿੱਲੀ ਵਿਧਾਨ ਸਭਾਂ ਚੋਣਾਂ ਲਈ BJP ਦੀ ਪਹਿਲੀ ਲਿਸਟ ਜਾਰੀ 
ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਵਿਰੁਧ ਪਰਵੇਸ਼ ਵਰਮਾ ਲੜਨਗੇ ਚੋਣ
ਮਨਜਿੰਦਰ ਸਿਰਸਾ ਨੂੰ ਰਾਜੌਰੀ ਗਾਰਡਨ ਤੋਂ ਦਿੱਤੀ ਟਿਕਟ
ਬੀਜੇਪੀ ਨੇ ਕੁਲ 29 ਉਮੀਦਵਾਰਾਂ ਦਾ ਕੀਤਾ ਐਲਾਨ

 

ਦਿੱਲੀ ਵਿਧਾਨ ਸਭਾਂ ਚੋਣਾਂ ਲਈ BJP ਦੀ ਪਹਿਲੀ ਲਿਸਟ ’ਚ 3 ਵੱਡੇ ਸਿੱਖ ਚਿਹਰੇ

ਮਨਜਿੰਦਰ ਸਿੰਘ ਸਿਰਸਾ (ਰਾਜੌਰੀ ਗਾਰਡਨ)
ਤਰਵਿੰਦਰ ਸਿੰਘ ਮਾਰਵਾਹ   (ਜੰਗਪੁਰਾ)
ਅਰਵਿੰਦਰ ਸਿੰਘ ਲਵਲੀ  (ਗਾਂਧੀ ਨਗਰ)