200 ਕਾਮੋਵ ਫੌਜੀ ਹੈਲੀਕਾਪਟਰ ਖਰੀਦ ਦੇ ਸੌਦੇ ਉੱਤੇ ਅਕਤੂਬਰ ਤੱਕ ਲੱਗ ਸਕਦੀ ਹੈ ਮੋਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

200 ਕਾਮੋਵ ਫੌਜੀ ਹੈਲੀਕਾਪਟਰ ਖਰੀਦ ਦੇ ਸੌਦੇ ਉੱਤੇ ਅਕਤੂਬਰ ਤੱਕ ਲੱਗ ਸਕਦੀ ਹੈ ਮੋਹਰ

200 Kamov military helicopter

ਨਵੀਂ ਦਿੱਲੀ, ਭਾਰਤ ਸਰਕਾਰ ਰੂਸ ਵਲੋਂ 200 ਕਾਮੋਵ - 226 ਟੀ ਫੌਜੀ ਹੈਲੀਕਾਪਟਰ ਖਰੀਦਣ ਦੇ ਸੌਦੇ ਨੂੰ ਅਕਤੂਬਰ ਤੱਕ ਨੇਪਰੇ ਚਾੜ੍ਹਨ ਦਾ ਫੈਸਲਾ ਲੈ ਸਕਦੀ ਹੈ। ਇਹ ਖਰੀਦ ਰਸ਼ੀਅਨ ਹੈਲੀਕਾਪਟਰ ਅਤੇ ਭਾਰਤ ਦੀ ਸਰਕਾਰੀ ਕੰਪਨੀ ਹਿੰਦੁਸਤਾਨ ਏਅਰੋਨਾਟੀਕਸ ਲਿਮਿਟੇਡ ਦੇ ਇੱਕ ਸੰਯੁਕਤ ਉਪਕਰਮ ਦੇ ਮਾਧਿਅਮ ਤੋਂ ਹੋਵੇਗੀ।