ਦਿੱਲੀ ਪੁਲਿਸ ਨੇ ਕਿਹਾ, 2020 ਤੱਕ ਜਾਮ ਤੋਂ ਪੂਰੀ ਤਰ੍ਹਾਂ ਅਜ਼ਾਦ ਹੋਵੇਗੀ ਰਾਜਧਾਨੀ
ਦਿੱਲੀ ਪੁਲਿਸ ਦਾਅਵੇ ਨਾਲ ਕਿਹ ਰਹੀ ਹੈ ਕਿ ਉਹ ਰਾਜਧਾਨੀ ਨੂੰ 2020 ਤਕ ਜਾਮ ਤੋਂ ਪੂਰੀ ਤਰ੍ਹਾਂ ਅਜ਼ਾਦ ਕਰ ਦੇਵੇਗੀ
Delhi Jam
ਨਵੀਂ ਦਿੱਲੀ : ਦਿੱਲੀ ਪੁਲਿਸ ਦਾਅਵੇ ਨਾਲ ਕਿਹ ਰਹੀ ਹੈ ਕਿ ਉਹ ਰਾਜਧਾਨੀ ਨੂੰ 2020 ਤਕ ਜਾਮ ਤੋਂ ਪੂਰੀ ਤਰ੍ਹਾਂ ਅਜ਼ਾਦ ਕਰ ਦੇਵੇਗੀ। ਸ਼ਹਿਰ ਦੀਆਂ ਸੜਕਾਂ ਉਤੇ ਲੱਗਣ ਵਾਲੇ ਭਿਆਨਕ ਜਾਮ ਨੂੰ ਲੈ ਕੇ ਆਲੋਚਨਾ ਝੱਲ ਰਹੀ ਦਿੱਲੀ ਪੁਲਿਸ ਨੇ ਸੁਪ੍ਰੀਮ ਕੋਰਟ ਵਿਚ ਕਿਹਾ ਹੈ ਕਿ ਇਸ ਦੇ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਪੁਲਿਸ ਨੇ ਉੱਚ ਅਦਾਲਤ ਨੂੰ ਦੱਸਿਆ ਕਿ ਸ਼ਹਿਰ ਨੂੰ ਜਾਮ ਤੋਂ ਮੁਕਤੀ ਦਵਾਉਣ ਲਈ ਸੜਕਾਂ ਨੂੰ ਚੌੜਾ ਕਰਨ ,