ਮੁੰਬਈ ਦੇ ਬੋਰੀਵਲੀ ਇਲਾਕੇ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦਾ ਕਰਮਚਾਰੀ ਝੁਲਸਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜ਼ਖਮੀ ਕਰਮਚਾਰੀ ਨੂੰ ਹਸਪਤਾਲ ਕਰਵਾਇਆ ਭਰਤੀ

Fire brigade personnel burnt in Mumbai's Borivali area

 

ਬੋਰੀਵਲੀ: ਮੁੰਬਈ ਦੇ ਭੀੜ -ਭਾੜ ਵਾਲੇ ਖੇਤਰਾਂ ਵਿੱਚੋਂ ਇੱਕ ਬੋਰੀਵਲੀ ਵਿੱਚ ਇੱਕ ਇਮਾਰਤ ਵਿੱਚ ਭਿਆਨਕ (Fire brigade personnel burnt in Mumbai's Borivali area) ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਗੰਜਾਵਾਲਾ ਸੁਸਾਇਟੀ ਦੀ ਸੱਤਵੀਂ ਮੰਜ਼ਿਲ 'ਤੇ ਲੱਗੀ ਹੈ। ਅੱਗ ਕਾਰਨ ਸੁਸਾਇਟੀ ਕੈਂਪਸ ਵਿੱਚ ਹਲਚਲ ਮਚ ਗਈ।

 

 

ਜਲਦਬਾਜ਼ੀ 'ਚ ਸੁਸਾਇਟੀ ਦੇ ਲੋਕਾਂ ਨੇ ਅੱਗ ਬਾਰੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ (Fire brigade personnel burnt in Mumbai's Borivali area) ਦੀਆਂ ਗੱਡੀਆਂ ਲੈ ਕੇ ਮੌਕੇ ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਸਵੇਰੇ ਲੱਗੀ।

ਹੋਰ ਵੀ ਪੜ੍ਹੋ: ਤਿੰਨ ਬੱਚਿਆਂ ਦੇ ਪਿਓ ਨੇ ਕੀਤੀ ਖ਼ੁਦਕੁਸ਼ੀ, ਪਤਨੀ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ

 

ਇਮਾਰਤ ਦੀ 7 ਵੀਂ ਮੰਜ਼ਿਲ 'ਤੇ ਸੁਰੱਖਿਆ ਕੈਬਿਨ 'ਚ ਅੱਗ ਲੱਗੀ। ਫਿਲਹਾਲ ਫਾਇਰ ਕਰਮਚਾਰੀ  ਅੱਗ 'ਤੇ ਕਾਬੂ ਪਾ ਰਹੇ ਹਨ। ਜਾਣਕਾਰੀ ਅਨੁਸਾਰ ਅੱਗ ਬੁਝਾਉਣ ਦੌਰਾਨ ਇੱਕ ਫਾਇਰ ਬ੍ਰਿਗੇਡ (Fire brigade personnel burnt in Mumbai's Borivali area)  ਕਰਮਚਾਰੀ ਜ਼ਖਮੀ ਹੋ ਗਿਆ ਅਤੇ ਉਸਨੂੰ ਨੇੜਲੇ ਸ਼ਤਾਬਦੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

 

ਹੋਰ ਵੀ ਪੜ੍ਹੋਕਿਸਾਨ ਮੋਰਚੇ ਤੋਂ ਆਈ ਦੁਖਦਾਈ ਖ਼ਬਰ, ਪਿੰਡ ਫੰਮਣਵਾਲ ਦੇ ਕਿਸਾਨ ਦੀ ਹੋਈ ਮੌਤ