ਵਿਗਿਆਨੀਆਂ ਦੀ ਖੋਜ- ਹੱਥ ਧੋਣ ਤੇ ਚਿਹਰੇ ਨੂੰ ਹੱਥ ਨਾ ਲਾਉਣ ਨਾਲੋਂ ਵਧੇਰੇ ਸਮਾਜਿਕ ਦੂਰੀ ਜ਼ਰੂਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਤੋਂ ਬਚਨ ਲਈ ਹਰ ਰੋਜ ਮਾਸਕ ਅਤੇ ਹੈਂਡਗਲਬਜ਼ ਪਾਉਣਾ ਜ਼ਰੂਰੀ ਹੈ।  

coronavirus

coronavirus

ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਵਾਇਰਸ ਬਹੁਤ ਤੇਜੀ ਨਾਲ ਅੱਗੇ ਵੱਧ ਰਿਹਾ ਹੈ।  ਇਸ ਦੇ ਚੱਲਦੇ ਬਹੁਤ ਸਾਰੇ ਲੋਕ ਦੂਰੀ ਬਣਾ ਕੇ ਹੀ ਹਰ ਕੰਮ ਕਰ ਰਹੇ ਹਨ। ਪਰ ਕੁਝ ਚੀਜ਼ਾਂ ਹਨ ਜਿਸ ਤੋਂ ਲੋਕ ਜਾਣੋਂ ਨਹੀਂ ਹੈ. ਇਥੇ ਦੱਸ ਦੇਈਏ ਕਿ ਅੱਜ ਵਿਗਿਆਨੀਆਂ ਨੇ ਇਕ ਸਟੱਡੀ ਤੋਂ ਬਾਅਦ ਇਕ ਰਾਹਤਭਰੀ ਖ਼ਬਰ ਦਿੱਤੀ ਹੈ।  ਜਿਸ ਦੇ ਤਹਿਤ ਵਿਗਿਆਨੀਆਂ ਦਾ ਕਹਿਣਾ ਹੈ ਹੁਣ ਘਰ ਦੇ ਦਰਵਾਜ਼ੇ ਦਾ ਹੈਂਡਲ ਅਤੇ ਲਿਫਟ ਬਟਨ ਦਬਾਉਣ ਸਮੇਂ ਵੀ ਕੋਰੋਨਾ ਦਾ ਇਨਾਂ ਡਰ ਨਹੀਂ ਹੈ ਪਰ ਸਾਵਧਾਨੀ ਨਾਲ ਇਸ ਦਾ ਇਸਤੇਮਾਲ ਕਰਨਾ ਜ਼ੁਰੂਰੀ ਹੈ।  ਇਸ ਤੋਂ ਬਾਅਦ ਲੋਕਾਂ ਕੋਰੋਨਾ ਨੂੰ ਸਲਾਹ ਦਿੱਤੀ ਹੈ ਕਿ ਕੋਰੋਨਾ ਤੋਂ ਬਚਨ ਲਈ ਹਰ ਰੋਜ ਮਾਸਕ ਅਤੇ ਹੈਂਡਗਲਬਜ਼ ਪਾਉਣਾ ਜ਼ਰੂਰੀ ਹੈ।