ਕੋਰੋਨਾ ਵੈਕਸੀਨ ਦੀ ਤਿਆਰੀ ਬਾਰੇ ਸਿਹਤ ਮੰਤਰੀ ਨੇ ਪ੍ਰੋਗਰਾਮ 'ਚ ਦਿੱਤਾ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਦਾ ਜੁਲਾਈ, 2021 ਤਕ 20-25 ਕਰੋੜ ਲੋਕਾਂ ਨੂੰ ਕਵਰ ਕਰਨ ਦੀ ਟੀਚਾ ਹੈ। ਸੂਬਿਆਂ ਨੂੰ ਸਲਾਹ ਦਿੱਤੀ ਗਈ ਕਿ ਅਕਤੂਬਰ ਦੇ ਅੰਤ ਤਕ ਪਹਿਲ

Dr. Harsh Vardhan

ਨਵੀਂ ਦਿੱਲੀ - ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਬਹੁਤ ਸਾਰੇ ਡਾਕਟਰ ਅਤੇ ਕਈ ਵਿਗਿਆਨਿਕ ਕੋਰੋਨਾ ਵੈਕਸੀਨ ਤੇ ਕੰਮ ਕਰ ਕਰ ਰਹੇ ਹਨ। ਪਰ ਅਜੇ ਤੱਕ ਕੋਰੋਨਾ ਦੀ ਵੈਕਸੀਨ 'ਤੇ ਕੰਮ ਚੱਲ ਰਿਹਾ ਹੈ।  ਸਭ ਦੇਸ਼ਵਾਸੀ ਸੋਚ ਰਹੇ ਹਨ ਤੇ ਸਵਾਲ ਕਰ ਰਹੇ ਹਨ ਕਿ ਕਦੋਂ ਤਕ ਕੋਰੋਨਾ ਵੈਕਸੀਨ ਦਾ ਤਿਆਰ ਕੀਤੀ ਜਾਵੇਗੀ।  ਲੇਕਿਨ ਅਜੇ ਤੱਕ ਕੋਰੋਨਾ ਵੈਕਸੀਨ ਕਦੋਂ ਤਿਆਰ ਹੋਵੇਗੀ, ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ। ਅਜਿਹੇ ਹੀ ਕੁਝ ਸਵਾਲਾਂ ਦੇ ਜਵਾਬ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ  ਦਿੱਤੇ। 

ਪਰੀਖਣ 'ਤੇ ਇਲਾਜ 'ਚ ਸ਼ਾਮਲ
ਸ਼ਾਮਲ ਖਾਸਕਰ ਕੋਵਿਡ-19 ਦੌਰਾਨ ਡਿਊਟੀ ਦੇ ਰਹੀ ਸਿਹਤ ਕਰਮੀਆਂ ਦੀ, ਜਿਸ 'ਚ ਫਰੰਟਲਾਈਨ ਹੈਲਥ ਵਰਕਰਾਂ ਦੀ ਸੂਚੀ 'ਚ ਸਰਕਾਰ ਦੇ ਨਾਲ-ਨਾਲ ਨਿੱਜੀ ਖੇਤਰ ਦੇ ਡਾਕਟਰ, ਨਰਸ, ਪੈਰਾਨੈਡਿਕਸ, ਸੈਨੇਟਰੀ ਕਰਮਚਾਰੀ, ਆਸ਼ਾ ਵਰਕਰ, ਸਰਵੀਲੈਂਸ ਅਧਿਕਾਰੀ ਤੇ ਹੋਰ ਕਈ ਲੋਕ ਹੋਣਗੇ ਜੋ ਮਰੀਜ਼ਾਂ ਦੇ ਪਰੀਖਣ 'ਤੇ ਇਲਾਜ 'ਚ ਸ਼ਾਮਲ ਹਨ।