2016 ਦੇਸ਼ਧ੍ਰੋਹ ਮਾਮਲਾ: ਉਮਰ ਖਾਲਿਦ ਅਤੇ ਕਨ੍ਹਈਆ ਕੁਮਾਰ ਦੀ ਸਜ਼ਾ ਬਰਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇ ਐਨ ਯੂ  ਦੀ ਉੱਚ ਪੱਧਰੀ ਜਾਂਚ ਕਮੇਟੀ ਨੇ ਵਿਸ਼ਵ ਵਿਦਿਆਲਿਆਂ ਵਿਚ 9 ਫਰਵਰੀ 2016 ਨੂੰ ਹੋਈ ਇੱਕ ਘਟਨਾ ਦੇ ਮਾਮਲੇ ਵਿੱਚ ਉਮਰ ਖਾਲਿਦ ਨੂੰ ਯੂਨੀਵਰਿਸਟੀ ...

umar khalid

ਨਵੀਂ ਦਿੱਲੀ : ਜੇਐਨਯੂ  ਦੀ ਉੱਚ ਪੱਧਰੀ ਜਾਂਚ ਕਮੇਟੀ ਨੇ ਵਿਸ਼ਵ ਵਿਦਿਆਲਿਆਂ ਵਿਚ 9 ਫਰਵਰੀ 2016 ਨੂੰ ਹੋਈ ਇੱਕ ਘਟਨਾ ਦੇ ਮਾਮਲੇ ਵਿੱਚ ਉਮਰ ਖਾਲਿਦ ਨੂੰ ਯੂਨੀਵਰਿਸਟੀ ਵਿੱਚੋਂ ਬਾਹਰ ਕੱਢਣ ਅਤੇ ਨਾਲ ਹੀ ਕਨ੍ਹਈਆ ਕੁਮਾਰ ਤੇ 10000 ਰੁਪਏ ਦੇ ਲੱਗੇ ਹੋਏ ਜੁਰਮਾਨੇ ਨੂੰ ਬਰਕਰਾਰ ਰੱਖਿਆ ਹੋਇਆ ਹੈ।